ਜੰਗ ਸਿੰਘ ਫੱਟੜ ਨੇ ਸਾਹਿਤਕਾਰਾਂ ਨੂੰ ਦੋਹਰਾ ਛੰਦ ਦੇ ਦੱਸੇ ਨੁਕਤੇ
ਧੂਰੀ, 3 ਅਗਸਤ (ਸੰਜੇ ਲਹਿਰੀ) - ਸਾਹਿਤ ਸਭਾ ਰਜਿ: ਧੂਰੀ ਦਾ ਸਾਹਿਤਕ ਸਮਾਗਮ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ ਸਾਵਣ ਕਵੀ ਦਰਬਾਰ ਦੇ ਰੂਪ ਵਿੱਚ ਕਰਵਾਇਆ ਗਿਆ।
ਸਾਹਿਤ ਸਭਾ ਧੂਰੀ ਦੇ ਸਮਾਗਮ ਵਿੱਚ ਇਕੱਤਰ ਹੋਏ ਸਾਹਿਤਕਾਰ। ਤਸਵੀਰ: ਸੰਜੇ ਲਹਿਰੀ
04-08-2026