02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਜ਼ਿਲ੍ਹਾ ਬਾਰ ਸੰਗਰੂਰ ਦਾ ਧਰਨਾ ਤੇ ਭੁੱਖ ਹੜਤਾਲ ਜਾਰੀ

ਸੰਗਰੂਰ, 1 ਅਗਸਤ (ਧੀਰਜ ਪਸ਼ੌਰੀਆ) – ਐਲ. ਏ.

ਅਜੀਤ ਡੈਸਕ 02-08-2026
ਸੰਗਰੂਰ, 1 ਅਗਸਤ (ਧੀਰਜ ਪਸ਼ੌਰੀਆ) – ਐਲ.ਏ.ਡੀ.ਸੀ. ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਵੱਲੋਂ 7 ਜੁਲਾਈ ਤੋਂ ਧਰਨਾ ਅਤੇ ਭੁੱਖ ਹੜਤਾਲ ਲਗਾਤਾਰ ਜਾਰੀ ਹੈ। ਅੱਜ ਧਰਨੇ ਨੂੰ ਜਿਲ੍ਹਾ ਬਾਰ ਸੰਗਰੂਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ, ਸੈਕਟਰੀ ਸਿਮਰਨਦੀਪ ਸਿੰਘ ਬਲੱਗਣ, ਸੁਰਜੀਤ ਸਿੰਘ ਗਰੇਵਾਲ, ਲਲਿਤ ਕੁਮਾਰ ਗਰਗ, ਦਲਜੀਤ ਸਿੰਘ ਸੇਖੋ, ਵਿਕਰਮਜੀਤ ਸਿੰਘ, ਗੁਰਵਿੰਦਰਜੀਤ ਢੀਂਡਸਾ, ਹਰਪ੍ਰੀਤ ਸ਼ੈਲੀ, ਗੁਰਵਿੰਦਰ ਆਲੂਵਾਲੀਆ, ਬਲਜੀਤ ਸਿੰਘ, ਮਨਪ੍ਰੀਤ ਸਿੰਘ ਨਮੋਲ, ਅੰਸ਼ਮਦਾਨ, ਗੁਰਪ੍ਰੀਤ ਵਾਲੀਆ, ਸਾਹਿਲ ਸਾਰਦਾ, ਮਨਪ੍ਰੀਤ ਕੌਰ, ਓਂਕਾਰ ਮਾਨ, ਗੁਰਦੀਪ ਸਿੰਘ ਜਵੰਦਾ, ਬਲਵਿੰਦਰ ਸਿੰਘ ਕੰਬੋਜ ਨੇ ਸੰਬੋਧਨ ਕੀਤਾ।
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਮਨਰੇਗਾ ਪਰਿਵਾਰਾਂ ਦੇ ਨਾਲ ਖੜ੍ਹਾ, ਨਹੀਂ ਹੋਣ ਦਿੱਤੀ ਜਾਵੇਗੀ ਬੇਇਨਸਾਫ਼ੀ-ਪ੍ਰੋ. ਰਣਜੀਤ ਸ... ਅਗਲੀ ਖ਼ਬਰ ਐੱਮ.ਐੱਲ.ਜੀ. ਸਕੂਲ ਦੇ ਖਿਡਾਰੀਆਂ ਨੇ ਕਿਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਜਿੱਤੇ 13 ਮੈਡਲ, ਚੀਮਾ ਜ਼ੋਨ ਵਿੱਚ ਸਕੂਲ ਦਾ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।