07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਬਿਜਲੀ ਮੁਲਾਜਮਾਂ ਵਲੋਂ ਲਗਾਤਾਰ ਤੀਜੇ ਦਿਨ ਰੋਸ ਮੁਜ਼ਾਹਰਾ

ਅਜੀਤ ਡੈਸਕ 25-07-2026
ਦਿੜ੍ਹਬਾ ਮੰਡੀ 24 ਜੁਲਾਈ (ਜਸਵੀਰ ਸਿੰਘ ਔਜਲਾ) - ਪੰਜਾਬ ਦੇ ਸਮੁੱਚੇ ਬਿਜਲੀ ਮੁਲਾਜ਼ਮ ਜੋ ਕੇ ਆਪਣੀਆਂ ਜਾਇਜ਼ ਮੰਗਾ ਨੂੰ ਲੈ ਕੇ ਸਮੂਹਿਕ ਛੁੱਟੀ ਤੇ ਚਲ ਰਹੇ ਹਨ। ਉਸ ਸੰਬੰਧੀ ਡਵੀਜਨ ਦਿੜ੍ਹਬਾ ਵਿਖ਼ੇ ਮੁਲਾਜਮਾਂ ਵੱਲੋਂ ਲਗਾਤਾਰ ਤੀਜੇ ਦਿਨ ਇੱਕ ਰੋਸ ਮੁਜਾਹਰਾ ਕੀਤਾ ਗਿਆ, ਜਿਸ ਵਿੱਚ ਬਿਜਲੀ ਮੁਲਾਜ਼ਮਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਸਮੇਂ ਵੱਖ ਵੱਖ ਜਥੇਬੰਦੀਆਂ ਦੇ ਨੁਮਾਇਦਿਆਂ ਨੇ ਆਪਣੇ ਵਿਚਾਰ ਪੇਸ ਕੀਤੇ। ਇਸ ਮੌਕੇ ’ਤੇ ਮਹਿਲਾਂ ਸਬ ਡਵੀਜਨ ਤੋਂ ਹਰਪ੍ਰੀਤ ਸਿੰਘ ਪ੍ਰੀਤ ਸਾਜਨ, ਗੁਰਜੰਟ ਸਿੰਘ ਸੂਬੇਦਾਰ ਪ੍ਰਧਾਨ ਮਹਿਲਾਂ, ਦਰਸ਼ਨ ਸਿੰਘ ਮੀਤ ਪ੍ਰਧਾਨ ਡਵੀਜਨ ਦਿੜ੍ਹਬਾ, ਤਾਰ ਸਿੰਘ ਸੂਬੇਦਾਰ ਪ੍ਰਧਾਨ ਡਵੀਜਨ ਦਿੜ੍ਹਬਾ ,ਜਗਤਾਰ ਸਿੰਘ ਜਨਾਲ, ਵੀਰ ਸਿੰਘ, ਅਮਨਦੀਪ ਸਿੰਘ, ਯੋਗੇਸ਼ ਗਰਗ, ਪ੍ਰਵੇਸ ਗਰਗ ਅਤੇ ਹੋਰ ਜੂਝਾਰੂ ਸਾਥੀਆਂ ਨੇ ਆਪਣੀਆਂ ਜਾਇਜ਼ ਮੰਗਾ ਲਈ ਆਪਣੇ ਵਿਚਾਰ ਰੱਖੇ ਗਏ ।
ਪਿਛਲੀ ਖ਼ਬਰ ਥਾਣਾ ਸਿਟੀ ਸੰਗਰੂਰ ਦੇ ਐੱਸ.ਐੱਚ.ਓ. ਸਣੇ 5 ਥਾਣਿਆਂ ਦੇ ਮੁਖੀ ਬਦਲੇ ਅਗਲੀ ਖ਼ਬਰ ਹਲਕਾ ਸੰਗਰੂਰ ਦੇ ਕਿਸਾਨਾਂ ਨੂੰ ਵੱਡੀ ਸੌਗਾਤ; 120 ਲੱਖ ਰੁਪਏ ਦੀ ਲਾਗਤ ਨਾਲ ‘ਨਿਊ ਚੰਗਾਲ ਮਾਈਨਰ’ ਨਵੀਨੀਕਰਨ ਉਪਰੰਤ ਲੋਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।