06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਬਾਬਾ ਕਾਲੂ ਰਾਮ ਲਾਇਬ੍ਰੇਰੀ ਚੜਿੱਕ ਦਾ ਉਦਘਾਟਨ ਭਲਕੇ

ਮੋਗਾ, 5 ਸਤੰਬਰ (ਗੁਰਤੇਜ ਸਿੰਘ ਬੱਬੀ)-ਸੰਤ ਮਹਾਤਮਾ ਬਾਬਾ ਕਾਲੂ ਰਾਮ ਲਾਇਬ੍ਰੇਰੀ ਦਾ ਉਦਘਾਟਨ 7 ਸਤੰਬਰ ਦਿਨ ਸੋਮਵਾਰ ਨੂੰ ਪਿੰਡ ਚੜਿੱਕ ਵਿਚ ਹੋਵੇਗਾ| ਬਾਬਾ ਕਾਲੂ ਰਾਮ ਵੈਲਫੇਅਰ ਕਲੱਬ ਚੜਿੱਕ ਦੇ ਮੁਖੀ ਮਾ. ਵਰਿੰਦਰਪਾਲ ਸ਼ਰਮਾ ਲੋਪੋ ਨੇ ਦੱਸਿਆ ਕਿ ਲੋਕਾਂ ਨੂੰ ਕਿਤਾਬਾਂ ਨਾਲ ਜੋੜਨ ਦਾ ਸਾਡੇ ਵਲੋਂ ਇਹ ਇਕ ਛੋਟਾ ਜਿਹਾ ਉਪਰਾਲਾ ਹੈ| ਲਾਇਬ੍ਰੇਰੀ ਦੇ ਉਦਘਾਟਨ ਸਮਾਰੋਹ ਵਿਚ ਪੰਜਾਬੀ ਰੰਗਮੰਚ ਦੇ ਨਾਟਕਕਾਰ ਮੋਹੀ ਅਮਰਜੀਤ ਤੇ ਕਹਾਣੀਕਾਰ ਗੁਰਮੇਲ ਸਿੰਘ ਬੌਡੇ ਵੀ ਪਹੁੰਚ ਰਹੇ ਹਨ| ਇਸ ਪ੍ਰੋਗਰਾਮ ਵਿਚ ਜੈ ਬਾਬਾ ਕਾਲੂ ਰਾਮ ਸ਼ਿਵ ਦੁਰਗਾ ਕਮੇਟੀ ਚੜਿੱਕ, ਐਨ.

ਅਜੀਤ ਡੈਸਕ 06-09-2026
ਮੋਗਾ, 5 ਸਤੰਬਰ (ਗੁਰਤੇਜ ਸਿੰਘ ਬੱਬੀ)-ਸੰਤ ਮਹਾਤਮਾ ਬਾਬਾ ਕਾਲੂ ਰਾਮ ਲਾਇਬ੍ਰੇਰੀ ਦਾ ਉਦਘਾਟਨ 7 ਸਤੰਬਰ ਦਿਨ ਸੋਮਵਾਰ ਨੂੰ ਪਿੰਡ ਚੜਿੱਕ ਵਿਚ ਹੋਵੇਗਾ| ਬਾਬਾ ਕਾਲੂ ਰਾਮ ਵੈਲਫੇਅਰ ਕਲੱਬ ਚੜਿੱਕ ਦੇ ਮੁਖੀ ਮਾ. ਵਰਿੰਦਰਪਾਲ ਸ਼ਰਮਾ ਲੋਪੋ ਨੇ ਦੱਸਿਆ ਕਿ ਲੋਕਾਂ ਨੂੰ ਕਿਤਾਬਾਂ ਨਾਲ ਜੋੜਨ ਦਾ ਸਾਡੇ ਵਲੋਂ ਇਹ ਇਕ ਛੋਟਾ ਜਿਹਾ ਉਪਰਾਲਾ ਹੈ| ਲਾਇਬ੍ਰੇਰੀ ਦੇ ਉਦਘਾਟਨ ਸਮਾਰੋਹ ਵਿਚ ਪੰਜਾਬੀ ਰੰਗਮੰਚ ਦੇ ਨਾਟਕਕਾਰ ਮੋਹੀ ਅਮਰਜੀਤ ਤੇ ਕਹਾਣੀਕਾਰ ਗੁਰਮੇਲ ਸਿੰਘ ਬੌਡੇ ਵੀ ਪਹੁੰਚ ਰਹੇ ਹਨ| ਇਸ ਪ੍ਰੋਗਰਾਮ ਵਿਚ ਜੈ ਬਾਬਾ ਕਾਲੂ ਰਾਮ ਸ਼ਿਵ ਦੁਰਗਾ ਕਮੇਟੀ ਚੜਿੱਕ, ਐਨ. ਆਰ. ਆਈ. ਵੀਰਾਂ ਅਤੇ ਸਮੂਹ ਗਰਾਮ ਪੰਚਾਇਤ ਚੜਿੱਕ ਦਾ ਵਿਸ਼ੇਸ਼ ਸਹਿਬਯੋਗ ਹੈ|
ਪਿਛਲੀ ਖ਼ਬਰ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅੱਜ ਕਰਨਗੇ ਮੇਲੇ ਮਈਆ ਦੇ ਸਮਾਗਮ ਦਾ ਸੱਦਾ ਪੱਤਰ ਜਾਰੀ ਅਗਲੀ ਖ਼ਬਰ ਧਰਮਕੋਟ ’ਚ ਮੁਫ਼ਤ ਮੈਡੀਕਲ ਕੈਂਪ 12 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।