ਧਰਮਜੀਤ ਸਿੰਘ ਗਿੱਲ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ
ਫ਼ਤਿਹਗੜ੍ਹ ਪੰਜਤੂਰ, 21 ਅਗਸਤ (ਜਸਵਿੰਦਰ ਸਿੰਘ ਪੋਪਲੀ)-ਸ਼੍ਰੋਮਣੀ ਅਕਾਲੀ ਦਲ ਮਾਨ ਦੇ ਆਗੂ ਪਰਮਜੀਤ ਸਿੰਘ ਗਿੱਲ, ਸਵ: ਮਾਸਟਰ ਨਿਰਮਲ ਸਿੰਘ ਗਿੱਲ, ਸਵ: ਭਾਈ ਯਾਦਵਿੰਦਰ ਸਿੰਘ ਜਾਦੂ, ਹਰਜੀਤ ਕੌਰ ਕੈਨੇਡਾ ਦੇ ਭਰਾ ਅਤੇ ਭਗਵਾਨ ਸਿੰਘ ਕੈਨੇਡਾ, ਪ੍ਰਤਾਪ ਸਿੰਘ ਗਿੱਲ ਦੇ ਤਾਇਆ ਅਤੇ ਜਸਕੀਰਤ ਸਿੰਘ ਕੈਨੇਡਾ, ਹਰਪ੍ਰੀਤ ਸਿੰਘ ਕੈਨੇਡਾ ਦੇ ਸਤਿਕਾਰਯੋਗ ਪਿਤਾ ਧਰਮਜੀਤ ਸਿੰਘ ਗਿੱਲ ਪੁੱਤਰ ਗੁਰਤੇਜ ਸਿੰਘ ਗਿੱਲ ਪਟਵਾਰੀ ਜੋ ਕੁਝ ਦਿਨਾਂ ਤੋਂ ਬਿਮਾਰ ਚਲਦੇ ਹੋਏ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਇਲਾਕੇ ਦੀਆਂ ਧਾਰਮਿਕ, ਰਾਜਨੀਤਿਕ, ਸਮਾਜਿਕ ਸ਼ਖ਼ਸੀਅਤਾਂ ਤੋ ਇਲਾਵਾ ਰਿਸ਼ਤੇਦਾਰਾਂ ਵਲੋਂ ਵੱਡੇ ਪੱਧਰ ਤੇ ਪਹੁੰਚ ਕੇ ਗਿੱਲ ਪਰਿਵਾਰ ਦੇ ਗ੍ਰਹਿ ਵਿਖੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਸ
ਸਵ: ਧਰਮਜੀਤ ਸਿੰਘ ਗਿੱਲ ਨੂੰ ਅਗਨੀ ਭੇਟ ਕਰਨ ਸਮੇਂ ਅਰਦਾਸ ਵਿਚ ਸ਼ਾਮਿਲ ਪਰਿਵਾਰਿਕ ਮੈਂਬਰ- ਇਨਸੈੱਟ ਧਰਮਜੀਤ ਦੀ ਪੁਰਾਣੀ ਤਸਵੀਰ। ਤਸਵੀਰ : ਪੋਪਲੀ
22-08-2026
ਫ਼ਤਿਹਗੜ੍ਹ ਪੰਜਤੂਰ, 21 ਅਗਸਤ (ਜਸਵਿੰਦਰ ਸਿੰਘ ਪੋਪਲੀ)-ਸ਼੍ਰੋਮਣੀ ਅਕਾਲੀ ਦਲ ਮਾਨ ਦੇ ਆਗੂ ਪਰਮਜੀਤ ਸਿੰਘ ਗਿੱਲ, ਸਵ: ਮਾਸਟਰ ਨਿਰਮਲ ਸਿੰਘ ਗਿੱਲ, ਸਵ: ਭਾਈ ਯਾਦਵਿੰਦਰ ਸਿੰਘ ਜਾਦੂ, ਹਰਜੀਤ ਕੌਰ ਕੈਨੇਡਾ ਦੇ ਭਰਾ ਅਤੇ ਭਗਵਾਨ ਸਿੰਘ ਕੈਨੇਡਾ, ਪ੍ਰਤਾਪ ਸਿੰਘ ਗਿੱਲ ਦੇ ਤਾਇਆ ਅਤੇ ਜਸਕੀਰਤ ਸਿੰਘ ਕੈਨੇਡਾ, ਹਰਪ੍ਰੀਤ ਸਿੰਘ ਕੈਨੇਡਾ ਦੇ ਸਤਿਕਾਰਯੋਗ ਪਿਤਾ ਧਰਮਜੀਤ ਸਿੰਘ ਗਿੱਲ ਪੁੱਤਰ ਗੁਰਤੇਜ ਸਿੰਘ ਗਿੱਲ ਪਟਵਾਰੀ ਜੋ ਕੁਝ ਦਿਨਾਂ ਤੋਂ ਬਿਮਾਰ ਚਲਦੇ ਹੋਏ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਇਲਾਕੇ ਦੀਆਂ ਧਾਰਮਿਕ, ਰਾਜਨੀਤਿਕ, ਸਮਾਜਿਕ ਸ਼ਖ਼ਸੀਅਤਾਂ ਤੋ ਇਲਾਵਾ ਰਿਸ਼ਤੇਦਾਰਾਂ ਵਲੋਂ ਵੱਡੇ ਪੱਧਰ ਤੇ ਪਹੁੰਚ ਕੇ ਗਿੱਲ ਪਰਿਵਾਰ ਦੇ ਗ੍ਰਹਿ ਵਿਖੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਵ: ਧਰਮਜੀਤ ਸਿੰਘ ਗਿੱਲ ਦਾ ਅੱਜ ਅੰਤਿਮ ਸੰਸਕਾਰ ਉਨ੍ਹਾਂ ਦੇ ਬੇਟੇ ਜਸਕੀਰਤ ਸਿੰਘ ਕੈਨੇਡਾ, ਹਰਪ੍ਰੀਤ ਸਿੰਘ ਕੈਨੇਡਾ ਅਤੇ ਭੈਣ ਹਰਜੀਤ ਕੌਰ ਕੈਨੇਡਾ ਦੇ ਆਉਣ ਉਪਰੰਤ ਸਥਾਨਕ ਕਸਬੇ ਦੇ ਸ਼ਮਸ਼ਾਨ ਘਾਟ ਵਿਖੇ ਪੂਰੀਆਂ ਰਸਮਾਂ ਨਾਲ ਹੋਇਆ। ਭਾਈ ਧਰਮਜੀਤ ਸਿੰਘ ਗਿੱਲ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪੁੱਤਰ ਜਸਕੀਰਤ ਸਿੰਘ ਅਤੇ ਹਰਪ੍ਰੀਤ ਸਿੰਘ ਵਲੋਂ ਅਗਨ ਭੇਟ ਕੀਤੀ ਗਈ। ਇਸ ਮੌਕੇ ਪਰਿਵਾਰ ਦੇ ਬਹੁਤ ਨਜ਼ਦੀਕੀ ਕੁਲਦੀਪ ਸਿੰਘ ਸ਼ਾਹ ਮੇਲਕ ਕੰਗਾਂ, ਜਗਤਾਰ ਸਿੰਘ ਮੇਲਕ, ਕਰਨਜੀਤ ਸਰਮਾ, ਹਰਮਨਪ੍ਰੀਤ ਸਿੰਘ ਮੇਲਕ, ਸਵਰਨ ਸਿੰਘ ਗਿੱਲ , ਸਾਬਕਾ ਕੌਂਸਲਰ ਬੋਹੜ ਸਿੰਘ ਥਿੰਦ, ਕਪਿਲ ਬਿੱਟੂ ਕੰਧਾਰੀ, ਜਸਵੰਤ ਸਿੰਘ ਜੱਸ ਅਲਾਬਾਦ, ਗੁਰਚਰਨ ਸਿੰਘ ਲਲਿਹਾਂਦੀ, ਡਾ. ਰਸ਼ਪਾਲ ਸਿੰਘ ਸਿਲੇ ਵਿੰਡ, ਸਾਬਕਾ ਚੇਅਰਮੈਨ ਜੋਗਿੰਦਰ ਸਿੰਘ ਸੰਧੂ, ਬਲਜੀਤ ਸਿੰਘ ਕੰਗ ਸਰਕਲ ਪ੍ਰਧਾਨ, ਪ੍ਰਧਾਨ ਅਮਨਦੀਪ ਸਿੰਘ ਗਿੱਲ, ਸਰਪੰਚ ਰਾਜਵੀਰ ਸਿੰਘ ਕੰਗ, ਸ਼ਹਿਰੀ ਪ੍ਰਧਾਨ ਭੁਪੇਸ਼ ਗਰਗ, ਚੇਅਰਮੈਨ ਸੁਖਵੀਰ ਸਿੰਘ, ਰਸ਼ਪਾਲ ਸਿੰਘ ਮੁੰਡੀ ਜਮਾਲ ਪ੍ਰਧਾਨ ਸਹਿਕਾਰੀ ਸਭਾ, ਹਰਪਾਲ ਸਿੰਘ ਮੁੰਡੀ ਜਮਾਲ, ਕੌਂਸਲਰ ਗੁਰਮੇਜ ਅਟਵਾਲ, ਪ੍ਰਧਾਨ ਗੁਰਪ੍ਰੀਤ ਸਿੰਘ, ਲਾਲਾ ਗੋਬਿੰਦ ਨਰਾਇਣ, ਡਾ. ਨਿਰਮਲ ਸਿੰਘ ਬੌਬੀ, ਸ਼ਮਸ਼ੇਰ ਸਿੰਘ ਸ਼ੇਰਾ ਪ੍ਰੀਤ ਢਾਬੇ ਵਾਲੇ, ਸਵਿੰਦਰ ਸਿੰਘ ਬਿੱਟਾ,ਇੰਦਰਜੀਤ ਸਿੰਘ ਐਸ ਕੇ ਗੈਸ ਏਜੰਸੀ ਕੋਟਈਸੇਖਾਂ, ਦਲਜੀਤ ਸਿੰਘ ਕੋਟਈਸੇਖਾਂ, ਪਿਸ਼ੌਰ ਸਿੰਘ ਮੁੰਡੀ ਜਮਾਲ, ਦਵਿੰਦਰਪਾਲ ਡਿੰਪੀ ਕੰਗ ਕਿਲੀ ਗਾਂਧਰਾ, ਹਰਪਾਲ ਸਿੰਘ ਢਿੱਲੋਂ ਸਾਹਵਾਲਾ, ਨਿਸ਼ਾਨ ਸਿੰਘ ਰਾਮਗੜ੍ਹ, ਨੰਬਰਦਾਰ ਠਾਕਰ ਸਿੰਘ ਮੁੰਡੀ ਜਮਾਲ, ਵਿਜੇ ਗਰੋਵਰ, ਰਿੱਕੀ ਗਰੋਵਰ, ਮੁਖਤਿਆਰ ਸਿੰਘ ਥਿੰਦ, ਸਾਬਕਾ ਸਰਪੰਚ ਬੋਹੜ ਸਿੰਘ ਬਹਾਦਰ ਵਾਲਾ, ਗੁਰਭੇਜ ਸਿੰਘ ਮੁੰਡੀ ਜਮਾਲ, ਮੁਖਤਿਆਰ ਸਿੰਘ ਕਾਂਵਾਂ, ਮਨਜਿੰਦਰ ਸਿੰਘ ਗਿੱਲ, ਚੰਦਨ ਗਰਗ, ਜਗਤਾਰ ਸਿੰਘ ਸਚਦੇਵਾ, ਵਰਿੰਦਰ ਸਿੰਘ ਰਿੱਕੀ, ਬਾਬਾ ਹਰਬੰਸ ਸਿੰਘ ਖ਼ਾਲਸਾ, ਪਰਦੀਪ ਕੁਮਾਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।