ਮੋਗਾ, 3 ਜੂਨ (ਸੁਰਿੰਦਰਪਾਲ ਸਿੰਘ)-ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਸ.ਡੀ.ਓ. ਇਕਬਾਲ ਸਿੰਘ ਖੋਸਾ ਦੇ ਸਤਿਕਾਰਯੋਗ ਮਾਤਾ ਅਤੇ ਬਲਾਕ ਸੰਮਤੀ ਮੈਂਬਰ ਐਡਵੋਕੇਟ ਕਰਨਬੀਰ ਸਿੰਘ ਖੋਸਾ ਦੇ ਦਾਦੀ ਗਿਆਨ ਕੌਰ ਪਤਨੀ ਬਲਵੀਰ ਸਿੰਘ ਖੋਸਾ ਦੇ 95 ਸਾਲ ਦੀ ਉਮਰ ਵਿਚ ਅਚਾਨਕ ਸਦੀਵੀ ਵਿਛੋੜਾ ਦੇ ਜਾਣ 'ਤੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਇਕਬਾਲ ਸਿੰਘ ਖੋਸਾ ਤੇ ਪਰਿਵਾਰਕ ਮੈਂਬਰਾਂ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜ ਕੇ ਦੁੱਖ ਸਾਂਝਾ ਕੀਤਾ ਜਿਨ੍ਹਾਂ ਵਿਚ ਸੰਜੀਤ ਸਿੰਘ ਸਨੀ ਗਿੱਲ, ਅਮਰਜੀਤ ਸਿੰਘ ਰਾਜੇਆਣਾ, ਰਾਜਵੰਤ ਸਿੰਘ ਮਾਹਲਾ, ਰਵਦੀਪ ਸਿੰਘ ਸੰਘਾ ਦਾਰਾਪੁਰ, ਬੂਟਾ ਸਿੰਘ ਦੌਲਤਪੁਰਾ, ਹਰਮੇਲ ਸਿੰਘ ਖੁਖਰਾਣਾ, ਰਕੇਸ਼ ਸਿੰਘ ਭੇਖਾ, ਕੇਵਲ ਸੰਘਾ ਡਰੋਲੀ ਭਾਈ, ਇੰਦਰਜੀਤ ਸਿੰਘ ਕਾਹਨ ਸਿੰਘ ਵਾਲਾ, ਗੁਰਦੀਪ ਸਿੰਘ ਮਹੇਸ਼ਰੀ, ਤੀਰਥ ਸਿੰਘ ਮਾਹਲਾ, ਗੁਰਦਰਸ਼ਨ ਸਿੰਘ ਕਾਹਨ ਸਿੰਘ ਵਾਲਾ ਮੈਂਬਰ ਬਲਾਕ ਸੰਮਤੀ, ਗੁਰਦਰਸ਼ਨ ਸਿੰਘ ਕਾਕਾ, ਮਨਜਿੰਦਰ ਸਿੰਘ ਮੰਨਾ ਕਲੱਬ ਪ੍ਰਧਾਨ, ਮੁਕੰਦ ਸਿੰਘ ਝੰਡੇਆਣਾ, ਮਨਪ੍ਰੀਤ ਸਿੰਘ ਖੋਸਾ ਲੈਕਚਰਾਰ ਸ਼ਹੀਦ ਗੰਜ ਮੁਦਕੀ, ਮਾਸਟਰ ਹਰਮੇਲ ਸਿੰਘ ਭਲੂਰ, ਨਿਧੜਕ ਸਿੰਘ ਬਰਾੜ ਸਾਬਕਾ ਸੂਚਨਾ ਕਮਿਸ਼ਨਰ, ਪਿਆਰਾ ਸਿੰਘ ਡਗਰੂ, ਅਮਰਜੀਤ ਸਿੰਘ ਲੰਢੇਕੇ, ਕੁਲਵਿੰਦਰ ਸਿੰਘ ਚੋਟੀਆਂ, ਰਾਜਦੀਪ ਸਿੰਘ ਚੋਟੀਆਂ, ਤਰਸੇਮ ਸਿੰਘ ਮੱਲਾ ਸਾਬਕਾ ਪ੍ਰਧਾਨ ਨਗਰ ਕੌਂਸਲ ਤਲਵੰਡੀ ਭਾਈ, ਗੋਬਿੰਦ ਸਿੰਘ ਸਿੰਘਾਂਵਾਲਾ, ਗੁਰਤੇਜ ਸਿੰਘ ਨੱਥੂਵਾਲਾ ਬਲਾਕ ਪ੍ਰਧਾਨ ਕਾਂਗਰਸ, ਗੁਰਪ੍ਰੀਤ ਸਿੰਘ ਸੇਖੋਂ ਮੁਦਕੀ, ਰਣਜੀਤ ਸਿੰਘ ਬਰਾੜ ਸਾਬਕਾ ਸੀਨੀਅਰ ਬੈਂਕ ਮੈਨੇਜਰ, ਡਾ. ਹਰਿੰਦਰ ਸੂਦ ਐਸ.ਐਮ.ਓ. ਮੋਗਾ, ਡਾ. ਗਗਨਦੀਪ ਐਸ.ਐਮ.ਓ. ਡਰੋਲੀ ਭਾਈ, ਡਾ. ਨਿਖਲ ਗੁਪਤਾ ਐਸ.ਐਮ.ਓ. ਫ਼ਿਰੋਜ਼ਪੁਰ, ਅੰਮਿ੍ਤਪਾਲ ਸ਼ਰਮਾ ਮਾਸ ਮੀਡੀਆ ਅਫ਼ਸਰ ਮੋਹਾਲੀ, ਇੰਜ: ਈਸ਼ਾਨ ਗੋਇਲ ਐਕਸੀਅਨ ਪੀ.ਐਚ.ਐਸ.ਸੀ. ਮੋਹਾਲੀ, ਇੰਜ: ਸੁਖਚੈਨ ਸਿੰਘ ਸੈਨ ਪੀ.ਐਚ.ਐਸ.ਸੀ. ਜਲੰਧਰ, ਇੰਜ: ਸੰਜੇ ਜਿੰਦਲ ਐਕਸੀਅਨ ਪੀ.ਐਚ.ਐਸ.ਸੀ. ਬਠਿੰਡਾ, ਗੁਰਪਿੰਦਰ ਸਿੰਘ ਐਸ. ਡੀ. ਓ. ਪੀ. ਐਚ.ਐਸ.ਸੀ. ਲੁਧਿਆਣਾ, ਹਿਮਾਂਸ਼ੂ ਜੇ.ਈ. ਪੀ.ਐਚ.ਐਸ.ਸੀ. ਫ਼ਿਰੋਜ਼ਪੁਰ, ਚਰਨਜੀਤ ਸਿੰਘ ਜੇ.ਈ. ਪੀ.ਐਚ.ਐਸ.ਸੀ. ਲੁਧਿਆਣਾ, ਗੁਰਤੇਜ ਸਿੰਘ ਐਮ.ਈ. ਪੀ.ਐਚ.ਐਸ.ਸੀ. ਫ਼ਰੀਦਕੋਟ, ਤੇਜਿੰਦਰ ਸਿੰਘ ਘੁਦੁਵਾਲਾ ਐਸ.ਡੀ.ਓ. ਪੀ.ਐਚ.ਐਸ.ਸੀ. ਫ਼ਰੀਦਕੋਟ, ਰਾਜ ਬਲਵਿੰਦਰ ਸਿੰਘ ਮਰਾੜ ਰਿਟਾਇਰਡ ਐਸ.ਪੀ. ਪੰਜਾਬ ਪੁਲਿਸ ਪੁੱਤਰ ਸੁਖਦਰਸ਼ਨ ਸਿੰਘ ਮਰਾੜ ਸਾਬਕਾ ਐਮ.ਐਲ.ਏ. ਮੁਕਤਸਰ, ਗੁਰਮੇਜ ਸਿੰਘ ਏ.ਐਸ.ਆਈ. ਚੌਕੀ ਇੰਚਾਰਜ ਬਰਗਾੜੀ, ਸਤਿਨਾਮ ਸਿੰਘ ਐਮ.ਸੀ. ਬਾਘਾ ਪੁਰਾਣਾ, ਰਮਨਦੀਪ ਸਿੰਘ ਗੌਰਮਿੰਟ ਕੰਟਰੈਕਟਰ ਜ਼ੀਰਾ, ਇਕਬਾਲ ਸਿੰਘ ਗੌਰਮਿੰਟ ਕੰਟਰੈਕਟਰ ਅਬੋਹਰ, ਕੁਲਦੀਪ ਕੁਮਾਰ ਗੌਰਮਿੰਟ ਕੰਟਰੈਕਟਰ ਫ਼ਿਰੋਜ਼ਪੁਰ, ਸੁਖਵਿੰਦਰ ਸਿੰਘ ਸ਼ਹਿਜ਼ਾਦਾ ਕੈਨੇਡਾ, ਹਰਦਮ ਸਿੰਘ ਮਾਨ ਕੈਨੇਡਾ, ਮਾਸਟਰ ਠਾਣਾ ਸਿੰਘ ਕੈਨੇਡਾ, ਮਨਜੀਤ ਸਿੰਘ ਅਮਰੀਕਾ, ਲਖਵੀਰ ਸਿੰਘ ਅਮਰੀਕਾ, ਰਵਿੰਦਰਪਾਲ ਹਨੀ ਸਟੂਡੀਓ ਤਲਵੰਡੀ ਭਾਈ, ਜਸਵਿੰਦਰ ਸਿੰਘ ਪਤਲੀ ਆਦਿ ਸ਼ਾਮਿਲ ਹਨ |