13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਫਾਰਮਾਸਿਸਟ ਰਜੇਸ਼ ਕੁਮਾਰ ਭਾਰਦਵਾਜ ਨੇ ਸੇਵਾ-ਮੁਕਤ ਵਫ਼ਦ ਨਾਲ ਸਿਵਲ ਸਰਜਨ ਨੂੰ ਦਿੱਤੀਆਂ ਮੁਬਾਰਕਾਂ

ਅਜੀਤ ਡੈਸਕ 09-05-2026
ਮੋਗਾ, 8 ਮਈ (ਗੁਰਤੇਜ ਸਿੰਘ ਬੱਬੀ)-ਸਿਵਲ ਹਸਪਤਾਲ ਮੋਗਾ ਤੋਂ ਸੇਵਾ-ਮੁਕਤ ਸੀਨੀਅਰ ਫਾਰਮਾਸਿਸਟ ਰਜੇਸ਼ ਕੁਮਾਰ ਭਾਰਦਵਾਜ, ਸੇਵਾ-ਮੁਕਤ ਸਿਹਤ ਸੁਪਰਵਾਈਜ਼ਰ ਨਰਿੰਦਰ ਕੌਰ, ਮੰਜੂ ਭਾਰਦਵਾਜ, ਸੇਵਾ-ਮੁਕਤ ਫਾਰਮੇਸੀ ਅਫ਼ਸਰ ਦਿਨੇਸ਼ ਕਟਾਰੀਆ ਵਲੋਂ ਪਦ-ਉੱਨਤ ਹੋ ਕੇ ਸਿਵਲ ਸਰਜਨ ਮੋਗਾ ਬਣੇ ਡਾ. ਅਸ਼ੋਕ ਸਿੰਗਲਾ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਰਜੇਸ਼ ਕੁਮਾਰ ਭਾਰਦਵਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਡਾ. ਅਸ਼ੋਕ ਸਿੰਗਲਾ ਇਕ ਨਿਹਾਇਤ ਇਮਾਨਦਾਰ ਤੇ ਸਿਹਤ ਵਿਭਾਗ ਨੂੰ ਸਮਰਪਿਤ ਇਨਸਾਨ ਹਨ ਜਿਨ੍ਹਾਂ ਨੇ ਆਪਣੇ ਡਾਕਟਰੀ ਕਾਰਜਕਾਲ ਸਮੇਤ ਵੱਖ-ਵੱਖ ਅਹੁਦਿਆਂ 'ਤੇ ਰਹਿ ਕੇ ਇਮਾਨਦਾਰੀ ਤੇ ਤਨਦੇਹੀ ਲਾਲ ਕੰਮ ਕੀਤਾ ਅਤੇ ਅੱਜ ਜੋ ਅਹੁਦਾ ਉਨ੍ਹਾਂ ਨੂੰ ਮਿਲਿਆ ਹੈ ਉਹ ਉਨ੍ਹਾਂ ਦੀ ਲਗਨ ਤੇ ਮਿਹਨਤ ਦਾ ਨਤੀਜਾ ਹੈ | ਇਸ ਮੌਕੇ ਡਾ. ਨਰੇਸ਼ ਆਮਲਾ, ਡਾ. ਜਸਜੀਤ ਗਿੱਲ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਮੋਗਾ ਨਗਰ ਨਿਗਮ ਵਿਖੇ ਵਾਰਡ ਰਿਜ਼ਰਵੇਸ਼ਨ ਸੂਚੀ ਪ੍ਰਦਰਸ਼ਿਤ ਹੋਣ ਤੋਂ ਬਾਅਦ ਡਾ. ਗਰਗ ਨੇ ਅਧਿਕਾਰੀਆਂ ਨੂੰ ਇਤਰਾਜ਼ ਪੇਸ... ਅਗਲੀ ਖ਼ਬਰ ਡਾ. ਸੈਫੂਦੀਨ ਕਿਚਲੂ ਪਬਲਿਕ ਸਕੂਲ ਵਿਖੇ ਸਨਮਾਨ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।