ਹਰਪ੍ਰੀਤ ਸਿੰਘ ਬਰਾੜ ਨਮਿਤ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ <br/>
ਅਜੀਤ ਡੈਸਕ
30-03-2026
ਇਸ ਮੌਕੇ ਸਾਬਕਾ ਚੇਅਰਮੈਨ ਜਗਤਾਰ ਸਿੰਘ ਰਾਜੇਆਣਾ, ਅਵਤਾਰ ਸਿੰਘ ਬਰਾੜ, ਗੁਰਪ੍ਰੀਤ ਸਿੰਘ ਗੋਪੀ ਅਤੇ ਜਗਦੀਪ ਸਿੰਘ ਬਰਾੜ ਸਮੇਤ ਪਰਿਵਾਰਿਕ ਮੈਂਬਰ ਨਾਲ ਸ਼ਰਧਾਂਜਲੀ ਸਮਾਗਮ ਵਿਚ ਪੁੱਜੀਆਂ ਸ਼ਖ਼ਸੀਅਤਾਂ ਨੇ ਦੁੱਖ ਪ੍ਰਗਟ ਕੀਤਾ | ਇਸ ਮੌਕੇ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਸਾਬਕਾ ਵਿਧਾਇਕ ਅਵਤਾਰ ਹੈਨਰੀ. ਐਮ.ਐਲ.ਏ, ਕੈਨੇਡਾ ਪੀਟਰ ਸੰਧੂ. ਐਕਸ ਐਮ.ਐਲ.ਏ. ਮਨਤਾਰ ਸਿੰਘ ਬਰਾੜ ਐਕਸ ਐਮ.ਐਲ.ਏ. ਮਹੇਸ਼ਇੰਦਰ ਸਿੰਘ, ਨਿਹਾਲ ਸਿੰਘ ਵਾਲਾ, ਐਕਸ ਐਮ.ਐਲ.ਏ. ਕਾਕਾ ਸੁਖਜੀਤ ਸਿੰਘ ਲੋਹਗੜ੍ਹ, ਪ੍ਰਧਾਨ ਬਾਲ ਕਿਸ਼ਨ ਗਰਗ ਬਾਲੀ, ਹਰਬੀਰ ਸਿੰਘ ਜ਼ੀਰਾ ਪੋਤਰਾ ਐਕਸ ਐਮ.ਐਲ.ਏ. ਹਰੀ ਸਿੰਘ, ਜਥੇਦਾਰ ਤੀਰਥ ਸਿੰਘ ਮਹਲਾ, ਗੁਰਜੰਟ ਸਿੰਘ ਭੁੱਟੋ ਰੋਡੇ, ਖਣਮੁੱਖ ਭਾਰਤੀ ਪੱਤੋ, ਨਿਧੜਕ ਸਿੰਘ ਬਰਾੜ ਭਾਜਪਾ, ਦੀਪਕ ਤਲਵਾੜ, ਚੇਅਰਮੈਨ ਅਮਰਜੀਤ ਸਿੰਘ ਮਾਣੰੂਕੇ, ਐਕਸ ਚੇਅਰਮੈਨ ਅਜੀਤਪਾਲ ਸਿੰਘ ਰਣੀਆਂ, ਕਮਲਜੀਤ ਸਿੰਘ ਬਰਾੜ ਖੋਟੇ, ਬਲਤੇਜ ਸਿੰਘ ਲੰਗੇਆਣਾ, ਹਰੀ ਸਿੰਘ ਖਾਈ ਜ਼ਿਲ੍ਹਾ ਪ੍ਰਧਾਨ ਕਾਂਗਰਸ, ਸੁਰਜੀਤ ਸਿੰਘ ਸਨੀ ਗਿੱਲ, ਬਲਜਿੰਦਰ ਸਿੰਘ ਮੱਖਣ ਬਰਾੜ ਐਕਸ ਚੇਅਰਮੈਨ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਰਵਿੰਦਰ ਸਿੰਘ ਪੱਪੂ ਰਾਮੰੂਵਾਲਾ, ਜਗਰੂਪ ਸਿੰਘ ਤਖ਼ਤੂਪੁਰਾ, ਤਾਰਾ ਸਿੰਘ ਬਰਾੜ, ਜਵਾਹਰ ਸਿੰਘ ਸਰਪੰਚ ਰਾਜੇਆਣਾ, ਸੁਰਿੰਦਰਪਾਲ ਡੀ.ਐਮ. ਵਾਲੇ, ਗੁਰਤੇਜ ਸਿੰਘ ਤੇਜਾ ਮਾੜੀ ਮੁਸਤਫ਼ਾ ਹਰਪ੍ਰੀਤ ਸਿੰਘ ਬਰਾੜ. ਇਕੱਤਰ ਸਿੰਘ ਖਰਾਜ, ਕੁਲਦੀਪ ਸਿੰਘ ਸਰਪੰਚ ਮੱਲਕੇ ,ਭੋਲਾ ਸਿੰਘ ਸਮਾਧ ਭਾਈ, ਹਰਪ੍ਰੀਤ ਸਿੰਘ ਲਵਲੀ ਘੋਲੀਆ, ਬਲਵੀਰ ਸਿੰਘ ਸਰਪੰਚ ਨਾਲ ਖੋਟੇ ਜਗਦੀਸ਼ ਸਿੰਘ ਛੋਟੀਆਂ ਠੋਭਾ ਜਗਦੀਪ ਸਿੰਘ ਸਰਪੰਚ ਰੋਡੇ, ਮੁਖਤਿਆਰ ਸਿੰਘ ਐਸ ਪੀ ਭਾਜਪਾ, ਪ੍ਰਧਾਨ ਪਵਨ ਗੋਇਲ, ਪ੍ਰਧਾਨ ਰਜਿੰਦਰ ਕੁਮਾਰ ਬੰਸੀ ਰਾਈਸ ਮਿਲ ਐਸੋਸੀਏਸ਼ਨ ਬਾਘਾ ਪੁਰਾਣਾ, ਰਕੇਸ਼ ਕਟਾਰੀਆ, ਸੰਜੀਵ ਕੁਮਾਰ ਬਿੱਟੂ ਰੋਡੇ ਭੁਪਿੰਦਰ ਸਰਪੰਚ ਰੋਡੇ, ਬੱਬੂ ਸਰਪੰਚ ਰੋਡੇ, ਬਹਾਦਰ ਸਿੰਘ ਰੋਡੇ ਗੁਰਨੇਕ ਸਿੰਘ ਸੰਗਤਪੁਰਾ ਗੁਰਜਿੰਦਰ ਸਿੰਘ ਸਮਾਲਸਰ, ਜਸਮੇਲ ਸਿੰਘ ਗੋਰਾ ਕੀਰਤੀ ਕਿਸਾਨ ਯੂਨੀਅਨ, ਮੋਦਨ ਸਿੰਘ ਮਾਨ, ਗੁਰਭੇਜ ਸਿੰਘ ਬਰਾੜ, ਜਗਦੀਪ ਸਿੰਘ ਬਰਾੜ, ਗੁਰਲਾਭ ਸਿੰਘ ਢਿੱਲੋਂ ,ਗੁਰਪ੍ਰੀਤ ਸਿੰਘ ਗੋਪੀ, ਸੁਖਦੀਪ ਸਿੰਘ ਬਰਾੜ , ਤਜਿੰਦਰ ਸਿੰਘ ਬਰਾੜ, ਹਰਮਨ ਸਿੰਘ ਢਿੱਲੋਂ, ਮੈਨੇਜਰ ਸਤਨਾਮ ਸਿੰਘ ਬਰਾੜ ਆਦਿ ਹਾਜ਼ਰ ਸਨ |