ਰਾਜਸਥਾਨ ਅਤੇ ਸਰਹਿੰਦ ਨਹਿਰਾਂ 'ਤੇ ਨਵੇਂ ਬਣੇ ਉੱਚੇ ਪੁਲਾਂ ਦੀਆਂ ਢਲਾਣਾਂ ਬਣ ਰਹੀਆਂ ਹਨ ਹਾਦਸਿਆਂ ਦਾ ਕਾਰਨ ਇਕ ਨਜ਼ਰ ਏਧਰ ਵੀ...! <br/>
ਪਿੰਡ ਥਾਂਦੇਵਾਲਾ ਤੋਂ ਭੁੱਟੀਵਾਲਾ ਜਾਣ ਸਮੇਂ ਨਹਿਰ 'ਤੇ ਬਣਿਆ ਉੱਚਾ ਪੁਲ ਅਤੇ ਕੱਚੀ ਢਲਾਨ ਦੀ ਬਦਤਰ ਹਾਲਤ ਦਾ ਦਿ੍ਸ਼ |
<br/>
30-03-2026
ਪਿੰਡ ਭੁੱਟੀਵਾਲਾ ਤੋਂ ਥਾਂਦੇਵਾਲਾ ਨੂੰ ਜਾਣ ਸਮੇਂ ਪੁਲ 'ਤੇ ਚੜ੍ਹਨ ਤੋਂ ਪਹਿਲਾਂ ਢਲਾਣ ਦੀ ਖਸਤਾ ਹਾਲਤ ਦਾ ਦਿ੍ਸ਼ | ਤਸਵੀਰ : ਰਣਜੀਤ ਸਿੰਘ ਢਿੱਲੋਂ ਭੁੱਟੀਵਾਲਾ