14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਕੰਪਿਊਟਰ ਅਤੇ ਬਿਊਟੀਸ਼ਨ ਕੋਰਸ ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ <br/>

ਮੋਗਾ ਵਿਖੇ ਕੰਪਿਊਟਰ ਅਤੇ ਬਿਊਟੀਸ਼ਨ ਕੋਰਸ ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੰਦੇ ਗੋਕਲ ਚੰਦ ਬੁੱਘੀਪੁਰਾ, ਹਰਭਿੰਦਰ ਸਿੰਘ ਜਾਨੀਆ, ਭਵਨਦੀਪ ਸਿੰਘ ਪੁਰਬਾ ਤੇ ਹੋਰ | ਤਸਵੀਰ: ਜਸਪਾਲ ਸਿੰਘ ਬੱਬੀ <br/> 03-02-2026
ਮੋਗਾ, 2 ਫਰਵਰੀ (ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ (ਰਜਿ:) ਮੋਗਾ ਵਲੋਂ ਦਫ਼ਤਰ ਮੋਗਾ ਵਿਖੇ ਕੰਪਿਊਟਰ ਅਤੇ ਬਿਊਟੀਸ਼ਨ ਕੋਰਸ ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ | ਜ਼ਿਲ੍ਹਾ ਪ੍ਰਧਾਨ ਅਤੇ ਹਰਭਿੰਦਰ ਸਿੰਘ ਜਾਨੀਆ, ਖਜ਼ਾਨਚੀ ਜਗਤਾਰ ਸਿੰਘ, ਸਰਬੱਤ ਦਾ ਭਲਾ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਗੋਕਲ ਚੰਦ, ਜ਼ਿਲ੍ਹਾ ਪੈੱ੍ਰਸ ਸਕੱਤਰ ਭਵਨਦੀਪ ਸਿੰਘ ਪੁਰਬਾ, ਨਰਜੀਤ ਕੌਰ ਬਰਾੜ, ਸੁਖਦੇਵ ਸਿੰਘ, ਰਾਮ ਸਿੰਘ ਨੇ ਸਰਟੀਫਿਕੇਟ ਵੰਡੇ | ਇਸ ਮੌਕੇ ਜਸਵੀਰ ਕੌਰ, ਸਿਲਾਈ ਟੀਚਰ ਸੁਖਵਿੰਦਰ ਕੌਰ, ਕੰਪਿਊਟਰ ਟੀਚਰ ਜਸਪ੍ਰੀਤ ਕੌਰ, ਬਿਊਟੀਸ਼ਨ ਟੀਚਰ ਨਿਸ਼ਠਾ ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ ਮਿਸ਼ਨ ਸਮਰੱਥ ਬੱਚਿਆਂ ਦੇ ਮੁਢਲੇ ਪੱਧਰ ਨੂੰ ਸਾਰਥਿਕ ਕਰਨ ਦਾ ਸਫਲ ਪ੍ਰੋਜੈਕਟ-ਡਿਪਟੀ ਡੀ.ਈ.ਓ. <br/> ਅਗਲੀ ਖ਼ਬਰ ਵਾਤਾਵਰਨ ਫਿਲਮ ਫੈਸਟੀਵਲ ਆਈ.ਐਸ.ਐਫ. ਕਾਲਜ ਵਿਖੇ ਹੋਵੇਗਾ-ਡਾ. ਦੀਪਕ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।