04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਮਾਤਾ ਸੰਤੋਸ਼ ਰਾਣੀ ਦੀ ਯਾਦ 'ਚ ਉਨ੍ਹਾਂ ਦੇ ਪੁੱਤਰਾਂ ਨੇ ਲੰਗਰ ਲਗਾਇਆ <br/>

ਅਜੀਤ ਡੈਸਕ 25-01-2026
ਮੋਗਾ, 24 ਜਨਵਰੀ (ਅਸ਼ੋਕ ਬਾਂਸਲ)-ਮਾਤਾ ਸੰਤੋਸ਼ ਰਾਣੀ ਦੀ ਯਾਦ ਵਿਚ ਉਨ੍ਹਾਂ ਦੇ ਪੁੱਤਰ ਸਮਾਜ ਸੇਵੀ ਪ੍ਰਦੀਪ ਗੋਇਲ, ਰਾਜੇਸ਼ ਗੋਇਲ, ਪੋਤਰੇ ਸੌਰਵ ਗੋਇਲ ਤੇ ਸਾਹਿਲ ਗੋਇਲ ਵਲੋਂ ਬਾਗ ਗਲੀ ਮੋਗਾ ਵਿਖੇ ਕੁਲਚੇ ਛੋਲਿਆਂ ਦਾ ਲੰਗਰ ਲਗਾਇਆ | ਇਸ ਮੌਕੇ ਪ੍ਰਦੀਪ ਗੋਇਲ, ਰਾਜੇਸ਼ ਗੋਇਲ, ਅਨਿਲ ਬਾਂਸਲ, ਕਸ਼ਿਸ਼ ਬਾਂਸਲ, ਸੌਰਭ ਗੋਇਲ, ਸਾਹਿਲ ਗੋਇਲ, ਨਿਰੰਜਨ ਸਚਦੇਵਾ ਪ੍ਰਧਾਨ ਬਾਗਲੀ ਐਸੋਸੀਏਸ਼ਨ ਮੋਗਾ, ਧੈਰੀਆ ਗੋਇਲ, ਬਿਪਨ ਗਰਗ, ਸਾਕਸ਼ੀ ਗੋਇਲ, ਰੀਆ, ਰਿਆਣ, ਹਿਤਾਸ਼ੀ ਬਾਂਸਲ, ਮੁਸਕਾਨ, ਮੀਨਾ ਗੋਇਲ ਅਤੇ ਮੋਨਿਕਾ ਗੋਇਲ ਨੇ ਰਾਹਗੀਰਾਂ ਨੂੰ ਆਪਣੇ ਹੱਥੀ ਲੰਗਰ ਦਾ ਪ੍ਰਸ਼ਾਦ ਵੰਡਿਆ |

ਪਿਛਲੀ ਖ਼ਬਰ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਹੋਲੀ ਹਾਰਟ ਸਕੂਲ ਅਜੀਤਵਾਲ <br/> ਅਗਲੀ ਖ਼ਬਰ ਸੱਜਣ ਕੁਮਾਰ ਨੂੰ ਅਦਾਲਤ ਵਲੋਂ ਬਰੀ ਕਰਨ ਨਾਲ ਸਿੱਖ ਹਿਰਦੇ ਵਲੂੰਧਰੇ-ਡਾ. ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।