05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਹੁਸੈਨੀਵਾਲਾ-ਗੰਡਾ ਸਿੰਘ ਵਾਲਾ ਸਰਹੱਦ ’ਤੇ ਪਾਕਿਸਤਾਨੀ ਰੇਂਜਰ ਨੇ ਭਾਰਤੀ ਫ਼ੌਜੀ ਅਧਿਕਾਰੀ ਨੂੰ ਮਾਰਿਆ ਸਲੂਟ

ਅੰਮ੍ਰਿਤਸਰ, 4 ਅਕਤੂਬਰ (ਸੁਰਿੰਦਰ ਕੋਛੜ)-ਭਾਰਤ ਤੇ ਪਾਕਿਸਤਾਨ ਵਿਚਾਲੇ ਬਣੇ ਤਣਾਅਪੂਰਨ ਕੂਟਨੀਤਕ ਮਾਹੌਲ ਦਰਮਿਆਨ ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਅਤੇ ਪਾਕਿਸਤਾਨੀ ਸ਼ਹਿਰ ਕਸੂਰ ਦੇ ਗੰਡਾ ਸਿੰਘ ਵਾਲਾ ਸਰਹੱਦ ’ਤੇ ਰੀਟਰੀਟ ਸੈਰਾਮਨੀ ਦੌਰਾਨ ਪਾਕਿਸਤਾਨੀ ਰੇਂਜਰ ਰਸ਼ੀਦ ਨੇ ਪੂਰੇ ਫ਼ੌਜੀ ਅਨੁਸ਼ਾਸਨ ਤੇ ਸਤਿਕਾਰ ਨਾਲ ਭਾਰਤੀ ਫ਼ੌਜ ਦੇ ਸੀਨੀਅਰ ਅਧਿਕਾਰੀ ਨੂੰ ਸਲੂਟ ਮਾਰਿਆ । ਇਸ ਦੇ ਜਵਾਬ ’ਚ ਭਾਰਤੀ ਅਧਿਕਾਰੀ ਨੇ ਵੀ ਤੁਰੰਤ ਸਲੂਟ ਮਾਰ ਕੇ ਸਤਿਕਾਰ ਦਾ ਜਵਾਬ ਸਤਿਕਾਰ ਨਾਲ ਦਿੱਤਾ ।

ਹੁਸੈਨੀਵਾਲਾ-ਗੰਡਾ ਸਿੰਘ ਵਾਲਾ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ ਵੇਲੇ ਪਾਕਿਸਤਾਨੀ ਰੇਂਜਰ ਦੇ ਸਲੂਟ ਦਾ ਜਵਾਬ ਸਲੂਟ ’ਚ ਦਿੰਦੇ ਹੋਏ ਭਾਰਤੀ ਫ਼ੌਜ ਦੇ ਸੀਨੀਅਰ ਅਧਿਕਾਰੀ। ਤਸਵੀਰ ਰਾਹੀਂ : ਸੁਰਿੰਦਰ ਕੋਛੜ 05-10-2026
ਅੰਮ੍ਰਿਤਸਰ, 4 ਅਕਤੂਬਰ (ਸੁਰਿੰਦਰ ਕੋਛੜ)-ਭਾਰਤ ਤੇ ਪਾਕਿਸਤਾਨ ਵਿਚਾਲੇ ਬਣੇ ਤਣਾਅਪੂਰਨ ਕੂਟਨੀਤਕ ਮਾਹੌਲ ਦਰਮਿਆਨ ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਅਤੇ ਪਾਕਿਸਤਾਨੀ ਸ਼ਹਿਰ ਕਸੂਰ ਦੇ ਗੰਡਾ ਸਿੰਘ ਵਾਲਾ ਸਰਹੱਦ ’ਤੇ ਰੀਟਰੀਟ ਸੈਰਾਮਨੀ ਦੌਰਾਨ ਪਾਕਿਸਤਾਨੀ ਰੇਂਜਰ ਰਸ਼ੀਦ ਨੇ ਪੂਰੇ ਫ਼ੌਜੀ ਅਨੁਸ਼ਾਸਨ ਤੇ ਸਤਿਕਾਰ ਨਾਲ ਭਾਰਤੀ ਫ਼ੌਜ ਦੇ ਸੀਨੀਅਰ ਅਧਿਕਾਰੀ ਨੂੰ ਸਲੂਟ ਮਾਰਿਆ । ਇਸ ਦੇ ਜਵਾਬ ’ਚ ਭਾਰਤੀ ਅਧਿਕਾਰੀ ਨੇ ਵੀ ਤੁਰੰਤ ਸਲੂਟ ਮਾਰ ਕੇ ਸਤਿਕਾਰ ਦਾ ਜਵਾਬ ਸਤਿਕਾਰ ਨਾਲ ਦਿੱਤਾ ।ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ ਵੇਲੇ ਦੀ ਉਕਤ ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਭਾਰਤੀ ਫ਼ੌਜੀ ਅਧਿਕਾਰੀ ਦੇ ਨਾਲ ਖੜ੍ਹੀ ਔਰਤ ਜਦੋਂ ਤਸਵੀਰ ਖਿਚਵਾ ਰਹੀ ਸੀ ਤਾਂ ਉਸ ਦੇ ਪਿੱਛੇ ਪਾਕਿਸਤਾਨੀ ਰੇਂਜਰਜ਼ ਦੇ ਜਵਾਨ ਤਾਇਨਾਤ ਸਨ।
ਪਿਛਲੀ ਖ਼ਬਰ ਗੁਰਦੁਆਰਾ ਸੁਧਾਰ ਲਹਿਰ ਭਾਗ -2 : ਅਕਾਲੀ ਦਲ ਪੁਨਰ - ਸੁਰਜੀਤ ਵਲੋਂ ਚੌਥੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਅਰਦਾ... ਅਗਲੀ ਖ਼ਬਰ ‘ਇੰਡੀਆ’ ਗੱਠਜੋੜ ਵਲੋਂ ਐਸ.ਆਈ.ਆਰ. ਅਤੇ ਸੀ.ਈ.ਸੀ. ਖਿਲਾਫ਼ ਰੋਸ ਪ੍ਰਦਰਸ਼ਨ 7 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।