ਪਾਕਿ ਨੇ ਹੂਤੀ ਵਿਦ੍ਰੋਹੀਆਂ ਖ਼ਿਲਾਫ਼ ਸਾਊਦੀ ਅਰਬ ’ਚ ਤਾਇਨਾਤ ਕੀਤੇ 40,000 ਫ਼ੌਜੀ
ਅੰਮ੍ਰਿਤਸਰ, 3 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਸਾਊਦੀ ਅਰਬ ਦੀਆਂ ਜ਼ਮੀਨੀ ਸਰਹੱਦਾਂ ਦੀ ਰਾਖੀ ਤੇ ਹੂਤੀਆਂ ਦੇ ਡਰੋਨ ’ਤੇ ਮਿਜ਼ਾਈਲ ਹਮਲਿਆਂ ਨੂੰ ਨਾਕਾਮ ਕਰਨ ਲਈ ਉੱਥੇ 30,000 ਤੋਂ 40,000 ਫ਼ੌਜੀ ਤਾਇਨਾਤ ਕੀਤੇ ਹਨ। ਇਸ ਤੋਂ ਇਲਾਵਾ ਪਾਕਿਸਤਾਨੀ ਫ਼ੌਜੀ ਸਲਾਹਕਾਰ ਜ਼ਮੀਨੀ ਪੱਧਰ ’ਤੇ ਰਣਨੀਤਕ ਮਦਦ ਦੇ ਰਹੇ ਹਨ।
ਅਜੀਤ ਡੈਸਕ
04-10-2026