ਪੰਜਾਬ ਪੁਲਿਸ ਨੇ ਰੂਪ ਕੌਰ ਸੰਧੂ ਨੂੰ ਸੁਰੱਖਿਆ ਮੁਹੱਈਆ ਕਰਵਾਈ ਵਿਦੇਸ਼ਾਂ ਤੋਂ ਫੋਨ ਕਰਵਾ ਕੇ ਧਮਕੀਆਂ ਦੇਣ ਤੇ ਲੋਕੇਸ਼ਨ ਟਰੇਸ ਕਰਵਾਉਣ ਦਾ ਦਾਅਵਾ ਪ੍ਰੋ. ਅਵਤਾਰ ਸਿੰਘ/ ਸੁਰਿੰਦਰਪਾਲ ਸਿੰਘ ਵਰਪਾਲ
ਚੰਡੀਗੜ੍ਹ/ਅੰਮ੍ਰਿਤਸਰ, 29 ਸਤੰਬਰ - ਸ਼੍ਰੋਮਣੀ ਅਕਾਲੀ ਦਲ (ਬ) ਤੋਂ ਬਰਖਾਸਤ ਕੀਤੀ ਗਈ ਰੂਪ ਕੌਰ ਸੰਧੂ ਵਲੋਂ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦੇ ਡੀ. ਜੀ.
ਰੂਪ ਕੌਰ ਸੰਧੂ ਡੀ.ਜੀ.ਪੀ. ਦਫ਼ਤਰ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਅਜੀਤ ਤਸਵੀਰ
30-09-2026