ਹੱਡ-ਭੰਨਵੀਂ ਮਿਹਨਤ ਤੋਂ ਬਾਅਦ ਪਾਲ਼ੀ ਝੋਨੇ ਦੀ ਫ਼ਸਲ ਨੂੰ ਹੁਣ ਪੀਲੀ ਡੋਡੀ ਨੇ ਝੰਬਿਆ ‘ਪੀਲੀ ਡੋਡੀ’ ’ਤੇ ਨਹੀਂ ਕਰਦੀ ਕੋਈ ਵੀ ਦਵਾਈ ਕੰਮ/ਕਿਸਾਨ ਵੇਖੋ-ਵੇਖੀ ਸਪਰੇਆਂ ਨਾ ਕਰਨ-ਖ਼ੇਤੀਬਾੜੀ ਮਾਹਿਰ
ਮਾਲੇਰਕੋਟਲਾ, 13 ਸਤੰਬਰ (ਮਨਜਿੰਦਰ ਸਿੰਘ ਸਰੌਦ)- ਸੂਬੇ ਅੰਦਰ ਅਗੇਤੇ ਝੋਨੇ ਦੀ ਫ਼ਸਲ ਕਰੀਬ 3 ਮਹੀਨੇ ਦਾ ਸਮਾਂ ਪਾਰ ਕਰਕੇ ਆਪਣੇ ਭਰ ਜੋਬਨ ਵੱਲ ਵੱਧ ਰਹੀ ਹੈ। ਕਿਸਾਨ ਵਰਗ ਨੂੰ ਹੱਡ-ਭੰਨਵੀ ਮਿਹਨਤ ਤੋਂ ਬਾਅਦ ‘ਆਹ ਦਿਨ’ ਵੇਖਣੇ ਨਸੀਬ ਹੁੰਦੇ ਹਨ।
ਪੀਲੀ ਡੋਡੀ ਗ੍ਰਸਤ ਝੋਨੇ ਦੀ ਫ਼ਸਲ ਦੀਆਂ ਤਸਵੀਰਾਂ।
14-09-2026