11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਅਧਿਆਪਕ ਰਾਜ ਪੁਰਸਕਾਰ ਸੂਚੀ ’ਤੇ ਉੱਠੇ ਸਵਾਲ

ਸੰਗਰੂਰ, 9 ਸਤੰਬਰ (ਧੀਰਜ ਪਸ਼ੌਰੀਆ)-ਸਿੱਖਿਆ ਵਿਭਾਗ ਪੰਜਾਬ ਵਲੋਂ ਅਧਿਆਪਕ ਰਾਜ ਪੁਰਸਕਾਰ, ਯੰਗ ਅਧਿਆਪਕ ਪੁਰਸਕਾਰ, ਵਿਸ਼ੇਸ਼ ਅਧਿਆਪਕ ਪੁਰਸਕਾਰ ਤੇ ਪ੍ਰਬੰਧਕੀ ਪੁਰਸਕਾਰ 2026 ਲਈ ਜਾਰੀ ਕੀਤੀ ਗਈ ਸੂਚੀ ਜਿਸ ਮੁਤਾਬਿਕ ਇਹ ਪੁਰਸਕਾਰ ਦਿੱਤੇ ਜਾ ਚੁੱਕੇ ਹਨ ਤੇ ਹੁਣ ਸਵਾਲ ਉਠਣੇ ਸ਼ੁਰੂ ਹੋਏ ਹਨ । ਕੁਝ ਅਧਿਆਪਕਾਂ ਵਲੋਂ ਇਸ ਸੂਚੀ ’ਤੇ ਸਵਾਲ ਉਠਾਏ ਜਾ ਰਹੇ ਹਨ ਕਿ ਇਕੱਲੇ ਸਿੱਖਿਆ ਮੰਤਰੀ ਦੇ ਜਿਲ੍ਹੇ ਵਿਚ 9 ਐਵਾਰਡ ਦਿੱਤੇ ਗਏ ਜਦ ਕਿ ਬਾਕੀ ਜਿਲ੍ਹਿਆਂ ਦੇ ਅਧਿਆਪਕਾਂ ਨੂੰ ਇੱਕ-ਇੱਕ ਜਾਂ ਦੋ-ਦੋ ਐਵਾਰਡ ਦਿੱਤੇ ਗਏ ।

ਅਜੀਤ ਡੈਸਕ 10-09-2026
ਸੰਗਰੂਰ, 9 ਸਤੰਬਰ (ਧੀਰਜ ਪਸ਼ੌਰੀਆ)-ਸਿੱਖਿਆ ਵਿਭਾਗ ਪੰਜਾਬ ਵਲੋਂ ਅਧਿਆਪਕ ਰਾਜ ਪੁਰਸਕਾਰ, ਯੰਗ ਅਧਿਆਪਕ ਪੁਰਸਕਾਰ, ਵਿਸ਼ੇਸ਼ ਅਧਿਆਪਕ ਪੁਰਸਕਾਰ ਤੇ ਪ੍ਰਬੰਧਕੀ ਪੁਰਸਕਾਰ 2026 ਲਈ ਜਾਰੀ ਕੀਤੀ ਗਈ ਸੂਚੀ ਜਿਸ ਮੁਤਾਬਿਕ ਇਹ ਪੁਰਸਕਾਰ ਦਿੱਤੇ ਜਾ ਚੁੱਕੇ ਹਨ ਤੇ ਹੁਣ ਸਵਾਲ ਉਠਣੇ ਸ਼ੁਰੂ ਹੋਏ ਹਨ । ਕੁਝ ਅਧਿਆਪਕਾਂ ਵਲੋਂ ਇਸ ਸੂਚੀ ’ਤੇ ਸਵਾਲ ਉਠਾਏ ਜਾ ਰਹੇ ਹਨ ਕਿ ਇਕੱਲੇ ਸਿੱਖਿਆ ਮੰਤਰੀ ਦੇ ਜਿਲ੍ਹੇ ਵਿਚ 9 ਐਵਾਰਡ ਦਿੱਤੇ ਗਏ ਜਦ ਕਿ ਬਾਕੀ ਜਿਲ੍ਹਿਆਂ ਦੇ ਅਧਿਆਪਕਾਂ ਨੂੰ ਇੱਕ-ਇੱਕ ਜਾਂ ਦੋ-ਦੋ ਐਵਾਰਡ ਦਿੱਤੇ ਗਏ । ਉਨ੍ਹਾਂ ਸੂਬਾ ਪੱਧਰੀ ਐਵਾਰਡਾਂ ਦੀ ਮੁੜ ਪੜਤਾਲ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਉਹਨਾਂ ਨਾਲ ਬੇਨਸਾਫੀ ਹੋਈ ਹੈ । ਉਨ੍ਹਾਂ ਮੰਗ ਕੀਤੀ ਕਿ ਇਸ ਸਬੰਧੀ ਕਿਸੇ ਉੱਚ ਪੱਧਰੀ ਏਜੰਸੀ ਕੋਲੋਂ ਜਾਂਚ ਕਰਵਾਈ ਜਾਵੇ।
ਪਿਛਲੀ ਖ਼ਬਰ ਤਿੰਨ ਦਿਨਾਂ ’ਚ ਦੂਜੀ ਵਾਰ ਏਅਰ ਇੰਡੀਆ ਦੀ ਉਡਾਣ ਰੱਦ, 110 ਤੋਂ ਵੱਧ ਯਾਤਰੀ ਪ੍ਰੇਸ਼ਾਨ ਅਗਲੀ ਖ਼ਬਰ ਮਾਲੇਰਕੋਟਲਾ ਵਿਖੇ ਪੀ.ਐੱਸ.ਯੂ. ਨੇ ਸਰਕਾਰੀ ਕਾਲਜ ਦਾ 100 ਸਾਲਾ ਸਥਾਪਨਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।