17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਪੰਜਾਬ ਸਰਕਾਰ ਵਲੋਂ ਪੁਲਿਸ ਪ੍ਰਸ਼ਾਸਨ ’ਚ ਵੱਡੇ ਪੱਧਰ ’ਤੇ ਰੱਦੋਬਦਲ

ਚੰਡੀਗੜ੍ਹ, 16 ਅਗਸਤ (ਪ੍ਰੋ. ਅਵਤਾਰ ਸਿੰਘ) –ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਵਿਭਾਗ ਵਲੋਂ ਪੰਜਾਬ ਪੁਲਿਸ ਦੇ ਪ੍ਰਸ਼ਾਸਨਿਕ ਢਾਂਚੇ ’ਚ ਵੱਡਾ ਫੇਰਬਦਲ ਕਰਦਿਆਂ 12 ਆਈ.

ਅਜੀਤ ਡੈਸਕ 17-08-2026
ਚੰਡੀਗੜ੍ਹ, 16 ਅਗਸਤ (ਪ੍ਰੋ. ਅਵਤਾਰ ਸਿੰਘ) –ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਵਿਭਾਗ ਵਲੋਂ ਪੰਜਾਬ ਪੁਲਿਸ ਦੇ ਪ੍ਰਸ਼ਾਸਨਿਕ ਢਾਂਚੇ ’ਚ ਵੱਡਾ ਫੇਰਬਦਲ ਕਰਦਿਆਂ 12 ਆਈ.ਪੀ.ਐਸ. ਅਤੇ 112 ਪੀ.ਪੀ.ਐਸ. ਅਧਿਕਾਰੀਆਂ ਦੀਆਂ ਤਾਇਨਾਤੀਆਂ ਤੇ ਤਬਾਦਲਿਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਵਧੀਕ ਮੁੱਖ ਸਕੱਤਰ ਅਲੋਕ ਸ਼ੇਖਰ ਵਲੋਂ ਜਾਰੀ ਹੁਕਮਾਂ ਅਨੁਸਾਰ 12 ਆਈ.ਪੀ.ਐਸ. ਅਧਿਕਾਰੀਆਂ ਦੇ ਕੀਤੇ ਗਏ ਤਬਾਦਲਿਆਂ ਤਹਿਤ ਵੀ. ਨੀਰਜਾ ਨੂੰ ਸਪੈਸ਼ਲ ਡੀ.ਜੀ.ਪੀ., ਐਨ.ਆਰ.ਆਈ. ਪੰਜਾਬ, ਐਸ.ਏ.ਐਸ. ਨਗਰ, ਰਾਜੇਸ਼ ਕੁਮਾਰ ਜੈਸਵਾਲ ਨੂੰ ਏ.ਡੀ.ਜੀ.ਪੀ., ਸਾਈਬਰ ਕ੍ਰਾਈਮ ਪੰਜਾਬ, ਐਸ.ਏ.ਐਸ. ਨਗਰ ਅਤੇ ਵਾਧੂ ਚਾਰਜ ਏ.ਡੀ.ਜੀ.ਪੀ., ਜੇਲ੍ਹਾਂ ਪੰਜਾਬ, ਚੰਡੀਗੜ੍ਹ, ਨਾਨਕ ਸਿੰਘ ਨੂੰ ਡੀ.ਆਈ.ਜੀ., ਇੰਟਰਨਲ ਵਿਜੀਲੈਂਸ ਸੈਲ ਪੰਜਾਬ, ਚੰਡੀਗੜ੍ਹ ਅਤੇ ਵਾਧੂ ਚਾਰਜ ਡੀ.ਆਈ.ਜੀ., ਰੋਪੜ ਰੇਂਜ, ਰੋਪੜ, ਵਤਸਲਾ ਗੁਪਤਾ ਨੂੰ ਏ.ਆਈ.ਜੀ., ਪਰਸੋਨਲ-ਟੂ ਪੰਜਾਬ, ਚੰਡੀਗੜ੍ਹ, ਪ੍ਰਗਿਆ ਜੈਨ ਨੂੰ ਏ.ਆਈ.ਜੀ., ਏ.ਐੱਨ.ਟੀ.ਐੱਫ., ਲੁਧਿਆਣਾ ਰੇਂਜ, ਲੁਧਿਆਣਾ ਅਤੇ ਵਾਧੂ ਚਾਰਜ ਏ.ਆਈ.ਜੀ., ਇੰਟਰਨਲ ਸਿਕਿਉਰਿਟੀ ਪੰਜਾਬ, ਲੁਧਿਆਣਾ, ਅਰਵਿੰਦ ਮੀਨਾ ਨੂੰ ਡੀ.ਸੀ.ਪੀ., ਕਾਨੂੰਨ ਤੇ ਵਿਵਸਥਾ ਲੁਧਿਆਣਾ, ਆਕਰਸ਼ੀ ਜੈਨ ਨੂੰ ਡੀ.ਸੀ.ਪੀ., ਹੈਡਕੁਆਰਟਰ, ਅੰਮ੍ਰਿਤਸਰ, ਜਸਰੂਪ ਕੌਰ ਬਾਠ ਨੂੰ ਡੀ.ਸੀ.ਪੀ., ਕਾਨੂੰਨ ਤੇ ਵਿਵਸਥਾ ਜਲੰਧਰ, ਅਦਿਤੀਆ ਐਸ ਵਾਰੀਅਰ ਨੂੰ ਡੀ.ਸੀ.ਪੀ., ਸਿਟੀ, ਜਲੰਧਰ, ਜੈਅੰਤ ਪੁਰੀ ਨੂੰ ਏ.ਡੀ.ਸੀ.ਪੀ., ਇਨਵੈਸਟੀਗੇਸ਼ਨ, ਅੰਮ੍ਰਿਤਸਰ, ਅਸ਼ੋਕ ਮੀਨਾ ਮੁਕਤਸਰ ਸਾਹਿਬ ਦੇ ਐਸ.ਪੀ. (ਜਾਂਚ), ਧਰਾਵਰਥ ਸਾਈ ਪ੍ਰਕਾਸ਼ ਏ.ਡੀ.ਸੀ.ਪੀ.-3, ਲੁਧਿਆਣਾ ਦੇ ਕੰਮ ਦੀ ਦੇਖ-ਰੇਖ ਕਰਨਗੇ। ਜਦਕਿ 112 ਪੀ.ਪੀ.ਐਸ ਅਧਿਕਾਰੀਆਂ ’ਚ ਸੁਬਾ ਸਿੰਘ ਦਾ ਪੰਜਾਬ ਦੇ ਜੇਲ੍ਹ ਵਿਭਾਗ ’ਚ ਤਬਾਦਲਾ ਕਰਕੇ ਡੀ.ਆਈ.ਜੀ ਵਜੋਂ ਤਾਇਨਾਤੀ ਕੀਤੀ ਗਈ ਹੈ, ਜਦਕਿ ਪਰਮਜੀਤ ਸਿੰਘ ਨੂੰ ਡੀ.ਸੀ.ਪੀ. ਸਪੈਸ਼ਲ ਬ੍ਰਾਂਚ, ਲੁਧਿਆਣਾ, ਭੁਪਿੰਦਰ ਸਿੰਘ ਨੂੰ ਕਮਾਂਡੈਂਟ 2ਵੀਂ ਸੀ.ਡੀ.ਓ. ਬਟਾਲੀਅਨ, ਬਹਾਦਰਗੜ੍ਹ ਪਟਿਆਲਾ ਅਤੇ ਗੁਰਜੋਤ ਸਿੰਘ ਨੂੰ ਕਮਾਂਡੈਂਟ-ਕਮ-ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਐਮ.ਆਰ.ਐਸ., ਪੀ.ਪੀ.ਏ. ਫਿਲੌਰ, ਜੁਗਰਾਜ ਸਿੰਘ ਕਲੇਰ ਨੂੰ ਡੀ . ਸੀ.ਪੀ. ਆਪ੍ਰੇਸ਼ਨਜ਼, ਅੰਮ੍ਰਿਤਸਰ, ਪ੍ਰਭਜੋਤ ਸਿੰਘ ਨੂੰ ਡੀ.ਸੀ.ਪੀ. ਇਨਵੈਸਟੀਗੇਸ਼ਨ ਅੰਮ੍ਰਿਤਸਰ, ਰਵਿੰਦਰਪਾਲ ਸਿੰਘ ਨੂੰ ਡੀ.ਸੀ.ਪੀ. ਕਾਨੂੰਨ ਤੇ ਵਿਵਸਥਾ ਅੰਮ੍ਰਿਤਸਰ, ਆਲਮ ਵਿਜੇ ਸਿੰਘ ਨੂੰ ਡੀ.ਸੀ.ਪੀ. ਸਿਟੀ, ਲੁਧਿਆਣਾ ਅਤੇ ਗੁਰਸੇਵਕ ਸਿੰਘ ਨੂੰ ਡੀ.ਸੀ.ਪੀ. ਦਿਹਾਤੀ, ਲੁਧਿਆਣਾ, ਜਸਕਿਰਨਜੀਤ ਸਿੰਘ ਨੂੰ ਡੀ.ਸੀ.ਪੀ ਸਿਟੀ ਅੰਮ੍ਰਿਤਸਰ, ਹਰਪਾਲ ਸਿੰਘ ਨੂੰ ਡੀ.ਸੀ.ਪੀ. ਇਨਵੈਸਟੀਗੇਸ਼ਨ, ਜਲੰਧਰ ਅਤੇ ਮਨਪ੍ਰੀਤ ਸਿੰਘ ਨੂੰ ਡੀ.ਸੀ.ਪੀ. ਸਪੈਸ਼ਲ ਬ੍ਰਾਂਚ, ਜਲੰਧਰ, ਹਰਕਮਲਪ੍ਰੀਤ ਸਿੰਘ ਨੂੰ ਏ.ਆਈ.ਜੀ ਐਨ.ਆਰ.ਆਈ ਅਤੇ ਕਮਾਂਡੈਂਟ ਆਈ.ਐਸ.ਟੀ.ਸੀ ਕਪੂਰਥਲਾ ਅਤੇ ਕਮਾਂਡੈਂਟ 7ਵੀਂ ਬਟਾਲੀਅਨ ਪੀ.ਏ.ਪੀ ਜਲੰਧਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ, ਜਦਕਿ ਮਨਮੀਤ ਸਿੰਘ ਢਿੱਲੋਂ ਨੂੰ ਕਮਾਂਡੈਂਟ 80ਵੀਂ ਬਟਾਲੀਅਨ ਪੀ.ਏ.ਪੀ., ਜਲੰਧਰ ਅਤੇ ਏ.ਆਈ.ਜੀ ਏ.ਆਰ.ਪੀ ਐਂਡ ਐਸ.ਡੀ.ਆਰ.ਐਫ਼ ਜਲੰਧਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਗੁਰਮੀਤ ਕੌਰ ਨੂੰ ਕਮਾਂਡੈਂਟ 27ਵੀਂ ਬਟਾਲੀਅਨ ਪੀ.ਏ.ਪੀ ਜਲੰਧਰ, ਰਮਨਦੀਪ ਸਿੰਘ ਐਸ.ਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਦਿਹਾਤੀ, ਗਗਨਦੀਪ ਸਿੰਘ ਐਸ.ਪੀ ਆਪਰੇਸ਼ਨ ਅੰਮ੍ਰਿਤਸਰ ਦਿਹਾਤੀ, ਆਸਵੰਤ ਸਿੰਘ ਐਸ.ਪੀ ਸਿਟੀ ਬਠਿੰਡਾ, ਨਰਿੰਦਰ ਸਿੰਘ ਐਸ.ਪੀ ਇਨਵੈਸਟੀਗੇਸ਼ਨ ਫਰੀਦਕੋਟ, ਜੋਗੇਸ਼ਵਰ ਸਿੰਘ ਗੁਰਾਇਆ ਏ.ਡੀ.ਸੀ.ਪੀ 1 ਅੰਮ੍ਰਿਤਸਰ, ਹਰਸਿਮਰਤ ਸਿੰਘ ਐਸ.ਪੀ ਹੈਡਕੁਆਰਟਰ ਰੋਪੜ, ਪਲਵਿੰਦਰ ਸਿੰਘ ਚੀਮਾ ਐਸ.ਪੀ ਇਨਵੈਸਟੀਗੇਸ਼ਨ ਰੋਪੜ, ਗੁਰਦੀਪ ਸਿੰਘ ਐਸ.ਪੀ ਪੀ.ਬੀ.ਆਈ ਰੋਪੜ, ਸੰਜੀਵ ਗੋਇਲ ਐਸ.ਪੀ ਇਨਵੈਸਟੀਗੇਸ਼ਨ ਬਰਨਾਲਾ, ਅਸ਼ੋਕ ਕੁਮਾਰ ਐਸ.ਪੀ ਆਪਰੇਸ਼ਨ ਪਟਿਆਲਾ, ਬਾਲ ਕ੍ਰਿਸ਼ਨ ਸਿੰਗਲਾ ਐਸ.ਪੀ ਹੈਡ ਕੁਆਰਟਰ ਬਰਨਾਲਾ, ਸੋਹਨ ਲਾਲ ਐਸ.ਪੀ ਆਪਰੇਸ਼ਨ ਪਠਾਨਕੋਟ ਅਤੇ ਵਾਧੂ ਚਾਰਜ ਐਸ.ਪੀ ਪੀ.ਬੀ.ਆਈ ਪਠਾਨਕੋਟ, ਗੁਰਿੰਦਰਬੀਰ ਸਿੰਘ ਐਸ.ਪੀ ਇਨਵੈਸਟੀਗੇਸ਼ਨ ਬਟਾਲਾ, ਸੰਦੀਪ ਕੁਮਾਰ ਏ.ਡੀ.ਸੀ.ਪੀ ਆਪਰੇਸ਼ਨ ਲੁਧਿਆਣਾ ਅਤੇ ਵਾਧੂ ਚਾਰਜ ਏ.ਡੀ.ਸੀ.ਪੀ ਪੀ.ਬੀ.ਆਈ ਲੁਧਿਆਣਾ, ਅਮਨਦੀਪ ਸਿੰਘ ਬਰਾੜ ਐਸ.ਪੀ ਇਨਵੈਸਟੀਗੇਸ਼ਨ ਫਤਿਹਗੜ੍ਹ ਸਾਹਿਬ, ਸਤਿੰਦਰ ਕੁਮਾਰ ਐਸ.ਪੀ ਇਨਵੈਸਟੀਗੇਸ਼ਨ ਫਾਜ਼ਿਲਕਾ, ਤਰੁਣ ਰਤਨ ਐਸ.ਪੀ ਆਪਰੇਸ਼ਨ ਫਾਜ਼ਿਲਕਾ, ਨਵਨੀਤ ਸਿੰਘ ਮਾਹਲ ਐਸ.ਪੀ ਇਨਵੈਸਟੀਗੇਸ਼ਨ ਹੁਸ਼ਿਆਰਪੁਰ, ਮਨਪ੍ਰੀਤ ਸ਼ਿਨਮਾਰ ਏ.ਡੀ.ਸੀ.ਪੀ ਇੰਡਸਟਰੀਅਲ ਸਿਕਿਉਰਟੀ ਜਲੰਧਰ ਅਤੇ ਵਾਧੂ ਚਾਰਜ ਏ.ਡੀ.ਸੀ.ਪੀ ਪੀ.ਬੀ.ਆਈ ਜਲੰਧਰ, ਮੇਜਰ ਸਿੰਘ ਐਸ.ਪੀ ਫਗਵਾੜਾ (ਕਪੂਰਥਲਾ), ਮਾਧਵੀ ਸ਼ਰਮਾ ਏ.ਡੀ.ਸੀ.ਪੀ ਟੂ ਜਲੰਧਰ, ਹਰਪਿੰਦਰ ਕੌਰ ਗਿੱਲ ਐਸ.ਪੀ ਸਪੈਸ਼ਲ ਬਰਾਂਚ ਖੰਨਾ, ਰਮਨਦੀਪ ਸਿੰਘ ਭੁੱਲਰ ਐਸ.ਪੀ ਇਨਵੈਸਟੀਗੇਸ਼ਨ ਮਲੇਰਕੋਟਲਾ, ਗੁਰਸ਼ਰਨਜੀਤ ਸਿੰਘ ਐਸ.ਪੀ ਹੈਡ ਕੁਆਰਟਰ ਮੋਗਾ, ਸੰਦੀਪ ਸਿੰਘ ਮੰਡ ਐਸ.ਪੀ ਆਪਰੇਸ਼ਨ ਹੁਸ਼ਿਆਰਪੁਰ ਅਤੇ ਵਾਧੂ ਚਾਰਜ ਐਸ.ਪੀ ਪੀ.ਬੀ.ਆਈ ਹੁਸ਼ਿਆਰਪੁਰ, ਅਜੇਰਾਜ ਸਿੰਘ ਐਸ.ਪੀ ਇਨਵੈਸਟੀਗੇਸ਼ਨ ਮੋਗਾ, ਮੋਹਿਤ ਕੁਮਾਰ ਅਗਰਵਾਲ ਐਸ.ਪੀ ਸਿਟੀ ਪਟਿਆਲਾ, ਜਸਪਿੰਦਰ ਸਿੰਘ ਐਸ.ਪੀ ਦਿਹਾਤੀ ਐਸਏਐਸ ਨਗਰ, ਮਨਪ੍ਰੀਤ ਸਿੰਘ ਐਸ.ਪੀ ਇਨਵੈਸਟੀਗੇਸ਼ਨ ਸੰਗਰੂਰ, ਦਵਿੰਦਰ ਕੁਮਾਰ ਐਸ.ਪੀ ਇਨਵੈਸਟੀਗੇਸ਼ਨ ਪਟਿਆਲਾ, ਸੁਖ ਅੰਮ੍ਰਿਤ ਸਿੰਘ ਐਸ.ਪੀ ਹੈਡਕੁਾਰਟਰ ਸੰਗਰੂਰ, ਰਾਜੇਸ਼ ਕੁਮਾਰ ਛਿੱਬੜ ਐਸ.ਪੀ ਪੀ.ਬੀ.ਆਈ ਪਟਿਆਲਾ, ਸਵਰਨਜੀਤ ਕੌਰ ਐਸ.ਪੀ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ, ਹਰਕਮਲ ਕੌਰ ਐਸ.ਪੀ ਹੈਡਕੁਆਰਟਰ ਸ਼ਹੀਦ ਭਗਤ ਸਿੰਘ ਨਗਰ, ਹਰਿੰਦਰ ਸਿੰਘ ਮਾਨ ਐਸ.ਪੀ ਇਨਵੈਸਟੀਗੇਸ਼ਨ ਸ਼ਹੀਦ ਭਗਤ ਸਿੰਘ ਨਗਰ, ਸਰਬਜੀਤ ਸਿੰਘ ਐਸ.ਪੀ ਆਪਰੇਸ਼ਨ ਸ਼ਹੀਦ ਭਗਤ ਸਿੰਘ ਨਗਰ ਅਤੇ ਵਾਧੂ ਚਾਰਜ਼ ਐਸ.ਪੀ ਪੀ.ਬੀ.ਆਈ ਸ਼ਹੀਦ ਭਗਤ ਸਿੰਘ ਨਗਰ, ਆਕਾਸ਼ਦੀਪ ਸਿੰਘ ਔਲਖ਼ ਐਸ.ਪੀ ਆਪਰੇਸ਼ਨ ਐਸ.ਏ.ਐਸ ਨਗਰ ਅਤੇ ਵਾਧੂ ਚਾਰਜ਼ ਐਸ.ਪੀ ਪੀ.ਬੀ.ਆਈ ਐਸ.ਏ.ਐਸ ਨਗਰ ਨਗਰ, ਦੀਪਿਕਾ ਸਿੰਘ ਐਸ.ਪੀ ਸਪੈਸ਼ਲ ਬਰਾਂਚ ਐਸਏਐਸ ਨਗਰ ਅਤੇ ਵਾਧੂ ਚਾਰਜ ਐਸ.ਪੀ ਏ.ਜੀ.ਟੀ.ਐਫ ਐਸ.ਏ.ਐਸ ਨਗਰ, ਨਵਰੀਤ ਸਿੰਘ ਐਸ.ਪੀ ਹੈਡ ਕੁਆਰਟਰ ਐਸ.ਏ.ਐਸ ਨਗਰ, ਸਿਮਰਨਜੀਤ ਸਿੰਘ ਦਾ ਵਿਜੀਲੈਂਸ ਵਿਭਾਗ ਪੰਜਾਬ ’ਚ ਤਬਾਦਲਾ, ਮੁਖਤਿਆਰ ਰਾਏ ਏ.ਡੀ.ਸੀ.ਪੀ-ਵਨ ਜਲੰਧਰ, ਤੇਜਵੀਰ ਸਿੰਘ ਐਸ.ਪੀ ਹੈਡ ਕੁਆਰਟਰ ਜਲੰਧਰ ਦਿਹਾਤੀ, ਮੁਕੇਸ਼ ਕੁਮਾਰ ਐਸ.ਪੀ ਹੈਡ ਕੁਆਰਟਰ ਕਪੂਰਥਲਾ, ਗੁਰਪ੍ਰਤਾਪ ਸਿੰਘ ਸਹੋਤਾ ਐਸ.ਪੀ ਆਪਰੇਸ਼ਨ ਤਰਨਤਾਰਨ ਅਤੇ ਵਾਧੂ ਚਾਰਜ ਐਸ.ਪੀ ਸਿਕਿਉਰਟੀ ਅਤੇ ਟਰੈਫਿਕ ਤਰਨਤਾਰਨ, ਹੀਨਾ ਗੁਪਤਾ ਐਸ.ਪੀ ਹੈਡ ਕੁਆਰਟਰ ਮਾਨਸਾ, ਪ੍ਰਦੀਪ ਸਿੰਘ ਐਸ.ਪੀ ਆਪਰੇਸ਼ਨ ਕਪੂਰਥਲਾ ਅਤੇ ਵਾਧੂ ਚਾਰਜ ਐਸ.ਪੀ ਪੀ.ਬੀ.ਆਈ ਕਪੂਰਥਲਾ, ਧਰਮਵੀਰ ਸਿੰਘ ਐਸ.ਪੀ ਆਪਰੇਸ਼ਨ ਸ਼੍ਰੀ ਫ਼ਤਿਹਗੜ੍ਹ ਸਾਹਿਬ, ਵਿਸ਼ਾਲਜੀਤ ਸਿੰਘ ਐਸ.ਪੀ ਇਨਵੈਸਟੀਗੇਸ਼ਨ ਪਠਾਨਕੋਟ, ਮਨੋਜ ਕੁਮਾਰ ਐਸ.ਪੀ ਇਨਵੈਸਟੀਗੇਸ਼ਨ ਗੁਰਦਾਸਪੁਰ, ਦਵਿੰਦਰ ਕੁਮਾਰ ਐਸ.ਪੀ ਆਪਰੇਸ਼ਨ ਗੁਰਦਾਸਪੁਰ, ਮਨਿੰਦਰ ਪਾਲ ਸਿੰਘ ਐਸ.ਪੀ ਹੈਡਕੁਆਰਟਰ ਗੁਰਦਾਸਪੁਰ, ਗੁਰਜਿੰਦਰਜੀਤ ਸਿੰਘ ਐਸ.ਪੀ ਹੈਡਕੁਆਰਟਰ ਸ਼੍ਰੀ ਮੁਕਤਸਰ ਸਾਹਿਬ, ਜਸਮੀਤ ਸਿੰਘ ਐਸ . ਪੀ ਏ.ਐਨ.ਟੀ.ਐਫ ਪਟਿਆਲਾ ਰੇਂਜ ਪਟਿਆਲਾ, ਰਮਨਦੀਪ ਸਿੰਘ ਐਸ.ਪੀ ਹੈਡਕੁਆਰਟਰ ਹੁਸ਼ਿਆਰਪੁਰ, ਨਵਨੀਤ ਕੌਰ ਗਿੱਲ ਐਸ.ਪੀ ਟਰੈਫ਼ਿਕ ਐਸ.ਏ.ਐਸ ਨਗਰ, ਮਨਮੋਹਨ ਸਿੰਘ ਏਡੀਸੀਪੀ-3 ਅੰਮ੍ਰਿਤਸਰ, ਤਲਵਿੰਦਰ ਸਿੰਘ ਗਿੱਲ ਐਸ.ਪੀ ਸਾਈਬਰ ਕ੍ਰਾਈਮ-ਵਨ ਪੰਜਾਬ ਐਸ.ਏ.ਐਸ ਨਗਰ, ਜਸਬੀਰ ਸਿੰਘ ਐਸ.ਪੀ ਆਬਕਾਰੀ ਤੇ ਕਰ ਵਿਭਾਗ ਪੰਜਾਬ ਪਟਿਆਲਾ, ਮਨੋਜ ਗੋਰਸੀ ਐਸ.ਪੀ ਇਨਵੈਸਟੀਗੇਸ਼ਨ ਬਠਿੰਡਾ, ਮਨਜੀਤ ਕੌਰ ਏ.ਡੀ.ਸੀ.ਪੀ ਹੈਡ ਕੁਆਰਟਰ ਅੰਮ੍ਰਿਤਸਰ, ਪਰਵਿੰਦਰ ਕੌਰ ਐਸ.ਪੀ ਪੀ.ਬੀ.ਆਈ ਤਰਨਤਾਰਨ, ਬਲਜੀਤ ਸਿੰਘ ਐਸ.ਪੀ ਹੈਡਕੁਆਰਟਰ ਫਿਰੋਜ਼ਪੁਰ, ਬਿਕਰਮਜੀਤ ਸਿੰਘ ਬਰਾੜ ਐਸ.ਪੀ ਰਾਜਪੁਰਾ (ਪਟਿਆਲਾ) ਅਤੇ ਵਾਧੂ ਚਾਰਜ ਐਸ.ਪੀ ਏ.ਜੀ.ਟੀ.ਐਫ ਪੰਜਾਬ ਐਸ.ਏ.ਐਸ ਨਗਰ ਅਤੇ ਵਾਧੂ ਚਾਰਜ ਐਸ.ਪੀ ਆਪਰੇਸ਼ਨ ਓਐਫਟੀਈਸੀ ਪੰਜਾਬ, ਦੇਵ ਸਿੰਘ ਏ.ਡੀ.ਸੀ.ਪੀ ਇਨਵੈਸਟੀਗੇਸ਼ਨ ਜਲੰਧਰ, ਸੁਖਵਿੰਦਰ ਸਿੰਘ ਏ.ਡੀ.ਸੀ.ਪੀ ਟਰੈਫਿਕ ਲੁਧਿਆਣਾ, ਗੁਰਪ੍ਰੀਤ ਕੌਰ ਪੂਰੇਵਾਲ ਐਸ.ਪੀ ਪੀ.ਬੀ.ਆਈ ਸੰਗਰੂਰ, ਰਮਨਇੰਦਰ ਸਿੰਘ ਐਸ.ਪੀ ਇੰਡਸਟਰੀਅਲ ਸਿਕਿਉਰਟੀ ਐਸ.ਏ.ਐਸ ਨਗਰ, ਸੁਖਵਿੰਦਰਪਾਲ ਸਿੰਘ ਐਸ . ਪੀ ਪੀ.ਐਸ.ਪੀ.ਸੀ.ਐਲ ਪਟਿਆਲਾ, ਨਵਜੋਤ ਸਿੰਘ ਐਸ.ਪੀ ਆਪਰੇਸ਼ਨ ਬਟਾਲਾ ਅਤੇ ਵਾਧੂ ਚਾਰਜ ਐਸ.ਪੀ. ਪੀ.ਬੀ.ਆਈ ਬਟਾਲਾ, ਮਨਜੀਤ ਕੌਰ ਏ.ਡੀ.ਸੀ.ਪੀ ਆਪਰੇਸ਼ਨ ਜਲੰਧਰ, ਜਸਪ੍ਰੀਤ ਸਿੰਘ ਐਸ.ਪੀ ਆਪਰੇਸ਼ਨ ਰੋਪੜ, ਜਗਬਿੰਦਰ ਸਿੰਘ ਐਸ.ਪੀ ਆਪਰੇਸ਼ਨ ਮਾਨਸਾ, ਮਨਵਿੰਦਰਬੀਰ ਸਿੰਘ ਐਸ.ਪੀ ਆਪਰੇਸ਼ਨ ਖੰਨਾ, ਕੁਲਦੀਪ ਸਿੰਘ ਏ.ਡੀ.ਸੀ.ਪੀ ਹੈਡਕੁਆਰਟਰ ਜਲੰਧਰ, ਸਰਵਨਜੀਤ ਸਿੰਘ ਐਸ.ਪੀ ਹੈਡਕੁਆਰਟਰ ਲੁਧਿਆਣਾ ਦਿਹਾਤੀ, ਪ੍ਰਿਥਵੀ ਸਿੰਘ ਚਾਹਲ ਐਸ.ਪੀ ਏਐਨਟੀਐਫ ਰੋਪੜ ਰੇਂਜ ਰੋਪੜ, ਗੁਰਵਿੰਦਰ ਸਿੰਘ ਚੰਦੀ ਐਸ.ਪੀ ਆਪਰੇਸ਼ਨ ਬਠਿੰਡਾ ਅਤੇ ਵਾਧੂ ਚਾਰਜ ਐਸ.ਪੀ ਪੀ.ਬੀ.ਆਈ ਬਠਿੰਡਾ, ਰਵਿੰਦਰ ਸਿੰਘ ਐਸ.ਪੀ ਆਪਰੇਸ਼ਨ ਸੰਗਰੂਰ, ਨਿਰਵੈਰ ਸਿੰਘ ਐਸ.ਪੀ ਐਸ.ਐਸ.ਓ.ਸੀ ਅੰਮ੍ਰਿਤਸਰ, ਦਲਬੀਰ ਸਿੰਘ ਐਸ.ਪੀ ਆਪਰੇਸ਼ਨ ਫਿਰੋਜ਼ਪੁਰ, ਮਨੀਸ਼ ਕੁਮਾਰ ਐਸ.ਪੀ ਆਪਰੇਸ਼ਨ ਫਰੀਦਕੋਟ, ਮਹੇਸ਼ ਕੁਮਾਰ ਐਸ.ਪੀ ਆਪਰੇਸ਼ਨ ਸ੍ਰੀ ਮੁਕਤਸਰ ਸਾਹਿਬ ਅਤੇ ਵਾਧੂ ਚਾਰਜ ਐਸ.ਪੀ ਪੀ.ਬੀ.ਆਈ ਸ਼੍ਰੀ ਮੁਕਤਸਰ ਸਾਹਿਬ, ਰਾਕੇਸ਼ ਕੁਮਾਰ ਐਸ.ਪੀ ਆਪਰੇਸ਼ਨ ਮੋਗਾ, ਤਜਿੰਦਰ ਪਾਲ ਸਿੰਘ ਦਾ ਤਬਾਦਲਾ ਵਿਜੀਲੈਂਸ ਬਿਊਰੋ ਪੰਜਾਬ, ਕਰਮਵੀਰ ਸਿੰਘ ਐਸ.ਪੀ ਆਪਰੇਸ਼ਨ ਬਰਨਾਲਾ, ਦਲਜੀਤ ਸਿੰਘ ਐਸ.ਪੀ ਆਪਰੇਸ਼ਨ ਮਲੇਰਕੋਟਲਾ ਅਤੇ ਵਾਧੂ ਚਾਰਜ ਐਸ.ਪੀ ਪੀ.ਬੀ.ਆਈ ਮਲੇਰਕੋਟਲਾ, ਸੰਜੀਵ ਕੁਮਾਰ ਐਸ.ਪੀ ਆਪਰੇਸ਼ਨ ਲੁਧਿਆਣਾ ਦਿਹਾਤੀ, ਜਸਪ੍ਰੀਤ ਸਿੰਘ ਐਸ.ਪੀ ਹੈਡ ਕੁਆਰਟਰ ਫਰੀਦਕੋਟ, ਕਮਲਜੀਤ ਸਿੰਘ ਐਸ.ਪੀ ਏ.ਐਨ.ਟੀ.ਐਫ ਫਿਰੋਜ਼ਪੁਰ ਰੇਂਜ ਫਿਰੋਜ਼ਪੁਰ, ਦੀਪਕ ਸਿੰਘ ਐਸ.ਪੀ ਪੰਜਾਬ ਸਟੇਟ ਹਿਊਮਨ ਰਾਈਟ ਕਮਿਸ਼ਨ ਚੰਡੀਗੜ੍ਹ, ਬੂਟਾ ਸਿੰਘ ਸਹਾਇਕ ਕਮਾਂਡੈਂਟ-1 ਆਈ.ਆਰ.ਬੀ ਪਟਿਆਲਾ, ਜਗਦੀਸ਼ ਰਾਜ ਐਸ.ਪੀ ਹੈਡਕੁਆਰਟਰ ਖੰਨਾ, ਰਾਜਵਿੰਦਰ ਸਿੰਘ ਐਸ.ਪੀ ਹੈਡਕੁਆਰਟਰ ਮਲੇਰਕੋਟਲਾ, ਰਾਕੇਸ਼ ਕੁਮਾਰ ਯਾਦਵ ਐਸ.ਪੀ ਇਨਵੈਸਟੀਗੇਸ਼ਨ ਖੰਨਾ, ਪਵਨਜੀਤ ਨੂੰ ਐਸ.ਪੀ ਪੀ.ਬੀ.ਆਈ ਖੰਨਾ, ਗੁਰਪ੍ਰੀਤ ਸਿੰਘ ਨੂੰ ਐਸ.ਪੀ ਆਪਰੇਸ਼ਨ ਜਲੰਧਰ ਦਿਹਾਤੀ ਅਤੇ ਵਾਧੂ ਚਾਰਜ ਐਸ.ਪੀ ਪੀ.ਬੀ.ਆਈ ਜਲੰਧਰ ਦਿਹਾਤੀ, ਰੁਪਿੰਦਰ ਕੌਰ ਭੱਟੀ ਨੂੰ ਏ.ਡੀ.ਸੀ.ਪੀ ਇਨਵੈਸਟੀਗੇਸ਼ਨ ਲੁਧਿਆਣਾ ਲਗਾਇਆ ਗਿਆ ਹੈ।
ਪਿਛਲੀ ਖ਼ਬਰ ਅਮਨ ਪਸੰਦ ਲੋਕਾਂ ਨੇ ਭਾਰਤ-ਪਾਕਿ ਸਰਹੱਦ ’ਤੇ ਜਗਾਈਆਂ ਮੋਮਬਤੀਆਂ ਅਗਲੀ ਖ਼ਬਰ ਸ਼ਹੀਦ ਗੰਜ ਪਬਲਿਕ ਸਕੂਲ ਮੁੱਦਕੀ ਵਿਖੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਆਜ਼ਾਦੀ ਦਿਹਾੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।