13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਮੈਡੀਕਲ ਕਾਲਜਾਂ ਦੀਆਂ ਫੀਸਾਂ ’ਚ ਭਾਰੀ ਵਾਧੇ ਕਾਰਨ ਮਾਪਿਆਂ ਤੇ ਵਿਦਿਆਰਥੀਆਂ ਦੀਆਂ ਵਧੀਆਂ ਚਿੰਤਾਵਾਂ

ਅੰਕੜਿਆਂ ਮੁਤਾਬਿਕ ਸਰਕਾਰੀ ਮੈਡੀਕਲ ਕਾਲਜਾਂ ਵਿਚ ਐੱਮ. ਬੀ.

ਅਜੀਤ ਡੈਸਕ 13-08-2026
ਅੰਕੜਿਆਂ ਮੁਤਾਬਿਕ ਸਰਕਾਰੀ ਮੈਡੀਕਲ ਕਾਲਜਾਂ ਵਿਚ ਐੱਮ.ਬੀ.ਬੀ.ਐੱਸ. ਦੀ ਫ਼ੀਸ 9.98 ਲੱਖ ਰੁਪਏ ਤੋਂ ਵਧਾ ਕੇ 10.81 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਨਿੱਜੀ ਕਾਲਜਾਂ ਵਿਚ ਅਰਧ-ਸਰਕਾਰੀ ਸੀਟਾਂ ਦੀ ਫ਼ੀਸ 21.48 ਲੱਖ ਤੋਂ ਵਧਾ ਕੇ 25.22 ਲੱਖ ਰੁਪਏ ਅਤੇ ਨਿੱਜੀ ਸੀਟਾਂ ਦੀ ਫ਼ੀਸ 55.25 ਲੱਖ ਤੋਂ ਵਧਾ ਕੇ 64.31 ਲੱਖ ਰੁਪਏ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਫ਼ੀਸ ਤੋਂ ਇਲਾਵਾ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਹੋਸਟਲ, ਕਿਤਾਬਾਂ, ਆਵਾਜਾਈ, ਖਾਣ-ਪੀਣ, ਪ੍ਰੀਖਿਆ ਅਤੇ ਹੋਰ ਵਿੱਦਿਅਕ ਖਰਚੇ ਵੀ ਚੁੱਕਣੇ ਪੈਂਦੇ ਹਨ। ਇਸ ਕਾਰਨ ਮੈਡੀਕਲ ਸਿੱਖਿਆ ਦੀ ਕੁੱਲ ਲਾਗਤ ਕਈ ਪਰਿਵਾਰਾਂ ਲਈ ਬਹੁਤ ਵੱਡੀ ਰਕਮ ਬਣ ਜਾਂਦੀ ਹੈ।
ਪਿਛਲੀ ਖ਼ਬਰ ਹੂਤੀ ਬਾਗ਼ੀਆਂ ਵਲੋਂ ਜਹਾਜ਼ ’ ਤੇ ਮਿਜ਼ਾਈਲ ਹਮਲਾ , 6 ਮੌਤਾਂ ਅਗਲੀ ਖ਼ਬਰ ਅਕਾਲੀ ਦਲ (ਬ) ਵਲੋਂ ਰਾਜਸੀ ਮਾਮਲਿਆਂ ਬਾਰੇ ਕਮੇਟੀ (ਪੀ.ਏ.ਸੀ.) ’ਚ ਵੱਡਾ ਵਿਸਥਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।