11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਆਊਟਸੋਰਸ ਮੁਲਾਜ਼ਮਾਂ ਦਾ ਬਿੱਲ ਪਾਸ ਕਰਵਾਉਣਾ ਸ਼ਲਾਘਾਯੋਗ-ਵਾਲੀਆ

ਜਲੰਧਰ , 10 ਅਗਸਤ ( ਸ਼ਿਵ )- ਵਿਧਾਨ ਸਭਾ ਇਜਲਾਸ ਵਿਚ ਆਉਟਸੋਰਸ ਮੁਲਾਜ਼ਮਾਂ ਦਾ ਬਿੱਲ ਪਾਸ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਪੰਜਾਬ ਮਿਉਂਸਪਲ ਵਰਕਰਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਵਾਲੀਆਂ ਬੁਢਲਾਡਾ ਨੇ ਕਿਹਾ ਕਿ ਅੱਜ 65000 ਮੁਲਾਜ਼ਮਾਂ ਦੇ ਘਰ ਦੀਵਾਲੀ ਵਰਗਾ ਮਾਹੌਲ ਹੈ । ਪੰਜਾਬ ਸਰਕਾਰ ਨੇ ਆਉਟਸੋਰਸ ਦਾ ਕਲੰਕ ਮੁਲਾਜ਼ਮਾਂ ’ ਤੇ ਮਿਟਾ ਦਿੱਤਾ ਹੈ ।

ਅਜੀਤ ਡੈਸਕ 11-08-2026
ਜਲੰਧਰ , 10 ਅਗਸਤ ( ਸ਼ਿਵ )- ਵਿਧਾਨ ਸਭਾ ਇਜਲਾਸ ਵਿਚ ਆਉਟਸੋਰਸ ਮੁਲਾਜ਼ਮਾਂ ਦਾ ਬਿੱਲ ਪਾਸ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਪੰਜਾਬ ਮਿਉਂਸਪਲ ਵਰਕਰਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਵਾਲੀਆਂ ਬੁਢਲਾਡਾ ਨੇ ਕਿਹਾ ਕਿ ਅੱਜ 65000 ਮੁਲਾਜ਼ਮਾਂ ਦੇ ਘਰ ਦੀਵਾਲੀ ਵਰਗਾ ਮਾਹੌਲ ਹੈ । ਪੰਜਾਬ ਸਰਕਾਰ ਨੇ ਆਉਟਸੋਰਸ ਦਾ ਕਲੰਕ ਮੁਲਾਜ਼ਮਾਂ ’ ਤੇ ਮਿਟਾ ਦਿੱਤਾ ਹੈ । ਨਾਇਬ ਸਿੰਘ ਜੈਤੋ , ਸਤਿਨਾਮ ਅਹਿਮਦਗੜ੍ਹ , ਸੁਰਿੰਦਰ ਟੋਨਾ ਅੰਮ੍ਰਿਤਸਰ , ਮੁਹੰਮਦ ਹਨੀਫ਼ ਮਲੇਰਕੋਟਲਾ , ਪ੍ਰਦੀਪ ਮੂਨਕ , ਗੁਰਪ੍ਰੀਤ ਸਿੰਘ , ਜਸਵੀਰ ਸਿੰਘ ਮਾਨਸਾ , ਬਲਵੀਰ ਖਹਿਰਾ ਆਦਿ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ ।
ਪਿਛਲੀ ਖ਼ਬਰ ਪਿੰਡ ਮੌਲੀ ’ ਚ ਸਾਬਕਾ ਕਬੱਡੀ ਖਿਡਾਰੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਅਗਲੀ ਖ਼ਬਰ ਨਵਾਂਸ਼ਹਿਰ ਪੁਲਿਸ ਵਲੋਂ ਅੱਤਵਾਦੀ ਗਰੋਹ ਦਾ ਪਰਦਾਫਾਸ਼, ਹੈਂਡ ਗ੍ਰਨੇਡ ਸਮੇਤ ਇਕ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।