09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਭਾਰਤ ਤੋਂ ਪਾਕਿ ਜਾਂਦਾ ਘੁਸਪੈਠੀਆ ਢੇਰ ਲਾਸ਼ ਸਰਹੱਦੀ ਕੰਡਿਆਲੀ ਤਾਰ ਵਿਚੋਂ ਫਸੀ ਪੁਲਿਸ ਨੇ ਕੱਢੀ

ਅਟਾਰੀ ਸਰਹੱਦ, 8 ਅਗਸਤ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਬੀਤੀ ਦੇਰ ਰਾਤ ਬੀ. ਓ.

ਅਜੀਤ ਡੈਸਕ 09-08-2026
ਅਟਾਰੀ ਸਰਹੱਦ, 8 ਅਗਸਤ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਬੀਤੀ ਦੇਰ ਰਾਤ ਬੀ.ਓ.ਪੀ. ਬੀ.ਐਸ.ਐਫ. ਚੌਕੀ ਰਾਜਾਤਾਲ ਦੇ ਖੇਤਰ ਵਿਚ ਭਾਰਤੀ ਸਰਹੱਦ ਤੋਂ ਕੰਡਿਆਂ ਵਾਲੀ ਵਾੜ ਪਾਰ ਕਰਕੇ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰ ਰਹੇ ਇਕ ਅਣਪਛਾਤੇ ਘੁਸਪੈਠੀਏ ਨੂੰ ਬੀ.ਐੱਸ.ਐੱਫ. ਦੇ ਜਵਾਨਾਂ ਵਲੋਂ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਗਿਆ। ਮ੍ਰਿਤਕ ਕੋਲੋਂ ਕੋਈ ਪਛਾਣ ਪੱਤਰ ਜਾਂ ਹੋਰ ਇਤਰਾਜ਼ਯੋਗ ਸਮਗਰੀ ਬਰਾਮਦ ਨਹੀਂ ਹੋਈ। ਬੀ.ਐਸ.ਐਫ. ਦੇ ਅਨੁਸਾਰ ਮ੍ਰਿਤਕ ਪਾਏ ਗਏ ਭਾਰਤੀ ਨਾਗਰਿਕ ਦੇ ਚਿਹਰੇ ਅਤੇ ਢਿੱਡ ‘ਤੇ ਸੜਨ ਦੇ ਨਿਸ਼ਾਨ ਅਤੇ ਸਰੀਰ ਦੀ ਅਕੜੀ ਹੋਈ ਹਾਲਤ ਤੋਂ ਸੰਕੇਤ ਮਿਲਦਾ ਹੈ ਕੰਡਿਆਂ ਵਾਲੀ ਵਾੜ ਨਾਲ ਬਿਜਲੀ ਦਾ ਕਰੰਟ ਲੱਗਾ ਸੀ।
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਐਮ.ਬੀ.ਬੀ.ਐਸ. ਦੇ ਨਵੇਂ ਦਾਖਲਿਆਂ ਦੀਆਂ ਫ਼ੀਸਾਂ ’ਚ ਭਾਰੀ ਵਾਧਾ ਸਰਕਾਰੀ ਕਾਲਜਾਂ ’ਚ 8.5 ਫ਼ੀਸਦੀ ਅਤ... ਅਗਲੀ ਖ਼ਬਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ 34 ਮੁਲਾਜ਼ਮਾਂ ਨੇ ਆਈ.ਆਈ.ਐਮ. ਅਹਿਮਦਾਬਾਦ ਵਿਖੇ ਲੀਡਰਸ਼ਿਪ ਪ੍ਰੋਗਰਾਮ ’...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।