08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਓਡੀਸ਼ਾ ਦੇ ਭਾਜਪਾ ਸੰਸਦ ਮੈਂਬਰ ਦੀ ਬੇਟੀ ਦੀ ਪ੍ਰਧਾਨ ਦੇ ਅਸਤੀਫ਼ੇ ’ਤੇ ਸੋਸ਼ਲ ਮੀਡੀਆ ਪੋਸਟ ਤੋਂ ਪਾਰਟੀ ਨਾਰਾਜ਼

ਅਜੀਤ ਡੈਸਕ 27-07-2026

ਭੁਵਨੇਸ਼ਵਰ, 26 ਜੁਲਾਈ (ਪੀ.ਟੀ.ਆਈ.)-ਭੁਵਨੇਸ਼ਵਰ ਦੀ ਸੰਸਦ ਮੈਂਬਰ ਅਪਰਾਜਿਤਾ ਸਾਰੰਗੀ ਦੀ ਬੇਟੀ ਅਰਚਿਤਾ ਸਚਿਨ ਰਹਿਰ ਵਲੋਂ ਕੇਂਦਰੀ ਸਿੱਖਿਆ ਮੰਤਰੀ ਵਜੋਂ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦਾ ਜਸ਼ਨ ਮਨਾਉਣ ਵਾਲੀ ਇਕ ਸੋਸ਼ਲ ਮੀਡੀਆ ਪੋਸਟ ਨੇ ਓਡੀਸ਼ਾ ’ਚ ਪਾਰਟੀ ਵਰਕਰਾਂ ਅਤੇ ਆਗੂਆਂ ’ਚ ਰੋਸ ਪੈਦਾ ਕਰ ਦਿੱਤਾ ਹੈ। ਰਹਿਰ ਨੇ ਇੰਸਟਾਗ੍ਰਾਮ ‘ਤੇ ਪ੍ਰਧਾਨ ਦੀ ਇੱਕ ਤਸਵੀਰ ਪੋਸਟ ਕੀਤੀ ਜਿਸਦੇ ਪਿੱਛੇ ਰਾਸ਼ਟਰੀ ਝੰਡਾ ਸੀ। ਉਸਨੇ ਲਿਖਿਆ ਕਿ ਨੀਟ ਪੇਪਰ ਲੀਕ ਨੂੰ ਲੈ ਕੇ ਵੱਡੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਧਰਮਿੰਦਰ ਪ੍ਰਧਾਨ ਨੇ ਅਸਤੀਫ਼ਾ ਦੇ ਦਿੱਤਾ ਹੈ।” ਇਸ ਦੌਰਾਨ, ਉਸਦੀ ਮਾਂ ਸਮੇਤ ਸੂਬਾ ਭਾਜਪਾ ਆਗੂਆਂ ਨੇ ਵੀ ਪ੍ਰਧਾਨ ਪ੍ਰਤੀ ਹਮਦਰਦੀ ਪ੍ਰਗਟ ਕੀਤੀ।

ਪਿਛਲੀ ਖ਼ਬਰ ਬਿਜਲੀ ਬੱਚਤ ਕਰ ਕੇ ਪਾਵਰਕਾਮ ਹਰ ਸਾਲ ਬਚਾ ਸਕਦਾ ਕਰੋੜਾਂ ਰੁਪਏ ਅਗਲੀ ਖ਼ਬਰ ਮੋਰਿੰਡਾ ਫ਼ਤਿਹ ਦਿਵਸ ਕਿਤਾਬਚੇ ਦਾ ਦੂਜਾ ਐਡੀਸ਼ਨ ਕੀਤਾ ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।