19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

12ਵੀਂ ਸ਼੍ਰੇਣੀ ਦੀ ‘ਰੀਵੈਲੂਏਸ਼ਨ’ ਪ੍ਰੀਖਿਆ ਦਾ ਨਤੀਜਾ ਐਲਾਨਿਆ

ਅਜੀਤ ਡੈਸਕ 22-07-2026

ਐੱਸ. ਏ. ਐੱਸ. ਨਗਰ, 21 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮਾਰਚ-2026 ਵਿਚ ਕਰਵਾਈ ਗਈ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦੌਰਾਨ ਜਿਨ੍ਹਾਂ ਪ੍ਰੀਖਿਆਰਥੀਆਂ ਵਲੋਂ ਉੱਤਰ-ਪੱਤਰੀਆਂ ਦੀ ‘ਰੀਵੈਲੂਏਸ਼ਨ’ ਲਈ ਅਪਲਾਈ ਕੀਤਾ ਗਿਆ ਸੀ, ਉਨ੍ਹਾਂ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ। ਪ੍ਰੀਖਿਆਰਥੀ ‘ਰੀਵੈਲੂਏਸ਼ਨ’ ਦੇ ਨਤੀਜੇ ਸਿੱਖਿਆ ਬੋਰਡ ਦੀ ਵੈੱਬਸਾਈਟ ‘ਤੇ ਵੇਖ ਸਕਦੇ ਹਨ।

ਪਿਛਲੀ ਖ਼ਬਰ ‘ਆਪ’ ਦੇ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਅਗਲੀ ਖ਼ਬਰ ਲੋਅਰ ਮੈਨਹੈਟਨ ਦੇ ਸੰਘੀ ਦਫ਼ਤਰ ਬਾਹਰ ਧਮਾਕਾ, ਹਥਿਆਰਾਂ ਵਰਗੀਆਂ ਵਸਤਾਂ ਸਮੇਤ ਵਿਅਕਤੀ ਕਾਬੂ; ਚਾਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।