10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਸ਼ੋਏਬ ਅਖ਼ਤਰ ਦੇ ਭਰਾ ਦੇ ਜਨਾਜ਼ੇ ’ਚ ਸ਼ਾਮਿਲ ਹੋਏ ਲਸ਼ਕਰ-ਏ-ਤੋਇਬਾ ਨਾਲ ਜੁੜੇ ਅੱਤਵਾਦੀ

ਅਜੀਤ ਡੈਸਕ 28-06-2026
ਅੰਮ੍ਰਿਤਸਰ, 27 ਜੂਨ (ਸੁਰਿੰਦਰ ਕੋਛੜ)-ਸ਼ੋਏਬ ਅਖ਼ਤਰ ਦੇ ਵੱਡੇ ਭਰਾ ਸ਼ਾਹਿਦ ਅਖ਼ਤਰ ਦੇ ਜਨਾਜ਼ੇ ਦੀ ਅੰਤਿਮ ਨਮਾਜ਼ ਨੂੰ ਲੈ ਕੇ ਇਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਸੋਸ਼ਲ ਮੀਡੀਆ ’ਤੇ ਘੁੰਮ ਰਹੀਆਂ ਵੀਡੀਓਜ਼ ਤੇ ਤਸਵੀਰਾਂ ’ਚ ਸ਼ਾਹਿਦ ਅਖ਼ਤਰ ਦੇ ਜਨਾਜ਼ੇ ਦੀ ਨਮਾਜ਼ ’ਚ ਲਸ਼ਕਰ-ਏ-ਤੋਇਬਾ ਨਾਲ ਜੁੜੇ ਅੱਤਵਾਦੀਆਂ ਦੀ ਮੌਜੂਦਗੀ ਦਾ ਦਾਅਵਾ ਕੀਤਾ ਗਿਆ ਹੈ । ਇਸ ਮੌਕੇ ਲਸ਼ਕਰ-ਏ-ਤੋਇਬਾ ਦਾ ਡਿਪਟੀ ਚੀਫ਼ ਤੇ ਪਹਿਲਗਾਮ ਅੱਤਵਾਦੀ ਹਮਲੇ ਦੇ ਮੁੱਖ ਸਾਜ਼ਿਸ਼ਕਾਰਾਂ ‘ਚੋਂ ਇਕ ਸੈਫੁੱਲਾ ਕਸੂਰੀ ਤੇ ਪਾਕਿਸਤਾਨ ਸੈਂਟਰਲ ਮੁਸਲਿਮ ਲੀਗ ਇਸਲਾਮਾਬਾਦ ਦੇ ਪ੍ਰਧਾਨ ਇਨਾਮ-ਉਰ-ਰਹਿਮਾਨ ਕੰਬੋਅ ਅਤੇ ਕੁਝ ਆਗੂ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਦੱਦੂ ਗਰੋਹ ਦੇ 5 ਮੈਂਬਰ ਅਸਲ੍ਹੇ ਸਮੇਤ ਗ੍ਰਿਫ਼ਤਾਰ ਅਗਲੀ ਖ਼ਬਰ ਪੰਜਾਬ ਸਰਕਾਰ ਨਿਰਵਿਘਨ ਬਿਜਲੀ ਸਪਲਾਈ ਦੇਣ ’ਚ ਨਾਕਾਮ-ਸੁਖਬੀਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।