07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਜੀਓ ਦਾ ਧਮਾਕਾ! ਸਿਰਫ 200 ਰੁਪਏ 'ਚ 30 ਜੀਬੀ ਡੇਟਾ ਅਤੇ 15 ਓਟੀਟੀ ਐਪਸ ਅਤੇ ਲਾਈਵ ਦਾ ਮਜ਼ਾ

ਅਜੀਤ ਡੈਸਕ 07-06-2026
ਜਲੰਧਰ, 6 ਜੂਨ (ਅ.ਬ.)-ਭਾਰਤ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ ਆਪਣੇ ਗਾਹਕਾਂ ਲਈ ਇੱਕ ਓਟੀਟੀ ਪਾਸ ਪੇਸ਼ ਕੀਤਾ ਹੈ, ਜੋ ਘੱਟ ਪੈਸਿਆਂ 'ਚ ਪੂਰਾ ਇੰਟਰਟੇਨਮੈਂਟ ਦਿੰਦਾ ਹੈ | ਸਿਰਫ਼ 200 ਵਿਚ ਉਪਲਬਧ, ਇਹ ਪਲਾਨ ਉਨ੍ਹਾਂ ਲਈ ਵਧੀਆ ਹੈ, ਜਿਹੜੇ ਕਈ ਓਟੀਟੀ ਪਲੇਟਫਾਰਮਾਂ ਦਾ ਕੰਟੈਂਟ ਦੇਖਣਾ ਪਸੰਦ ਕਰਦੇ ਹਨ ਪਰ ਅਲੱਗ-ਅਲੱਗ ਸਬਸਕਿ੍ਪਸ਼ਨ 'ਤੇ ਜ਼ਿਆਦਾ ਖਰਚ ਨਹੀਂ ਕਰਨਾ ਚਾਹੁੰਦੇ | ਜੀਓ ਦੇ 200 ਰੁਪਏ ਦੇ ਓਟੀਟੀ ਪਾਸ ਦੀ ਵੈਲੀਡਿਟੀ 28 ਦਿਨਾਂ ਦੀ ਹੈ | ਇਸ ਦੇ ਨਾਲ ਕੁੱਲ 30 ਜੀਬੀ ਹਾਈ-ਸਪੀਡ 4 ਜੀ ਡੇਟਾ ਦਿੱਤਾ ਜਾਂਦਾ ਹੈ | ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਵਿਚ 15 ਓਟੀਟੀ ਪਲੇਟਫਾਰਮ ਦਾ ਐਕਸੈਸ ਮਿਲਦਾ ਹੈ |

ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਨੇ ਧਾਰਮਿਕ ਪ੍ਰੀਖਿਆ ਤੇ ਸਿੱਖ ਧਰਮ ਅਧਿਅਨ ਪੱਤਰ ਵਿਹਾਰ ਕੋਰਸ ਦੇ ਨਤੀਜੇ ਐਲਾਨੇ <br/> ਅਗਲੀ ਖ਼ਬਰ ਸਪੇਨ 'ਚ ਵੱਸਦੇ ਭਾਰਤੀਆਂ ਵਲੋਂ ਪਾਸਪੋਰਟ ਰੀਨਿਊਲ ਸੰਬੰਧੀ ਲੰਬਿਤ ਪਏ ਮਾਮਲਿਆਂ ਦੇ ਜਲਦ ਨਿਪਟਾਰੇ ਲਈ ਐਮ. ਪੀ. ਸੰਧੂ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।