02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਮਨਪ੍ਰੀਤ ਸਿੰਘ ਇਯਾਲੀ ਨੂੰ ਸਦਮਾ-ਭਾਣਜੇ ਦਾ ਦਿਹਾਂਤ

ਅਜੀਤ ਡੈਸਕ 05-04-2026

ਮੁੱਲਾਂਪੁਰ ਦਾਖਾ, 4 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਮਨਪ੍ਰੀਤ ਸਿੰਘ ਇਯਾਲੀ ਐਮ.ਐਲ.ਏ. ਦੇ ਗਰੇਵਾਲ ਪਰਿਵਾਰ ਨੂੰ ਉਦੋਂ ਅਸਹਿ ਸਦਮਾ ਲੱਗਾ ਜਦ ਇਯਾਲੀ ਦਾ ਭਾਣਜਾ ਅਰਜੁਨ ਸਿੰਘ ਵਿਰਕ ਸੰਖੇਪ ਬਿਮਾਰੀ ਦੇ ਇਲਾਜ ਦੌਰਾਨ ਅਕਾਲ ਚਲਾਣਾ ਕਰ ਗਿਆ | ਮਿ੍ਤਕ ਅਰਜੁਨ ਸਿੰਘ ਵਿਰਕ ਦਾ ਸਸਕਾਰ ਅੱਜ ਐਤਵਾਰ 5 ਅਪ੍ਰੈਲ ਸ਼ਮਸ਼ਾਨਘਾਟ ਬਾੜੇਵਾਲ, ਲੁਧਿਆਣਾ ਵਿਖੇ ਹੋਵੇਗਾ | ਬੇਹੱਦ ਦੁੱਖ ਦੀ ਘੜੀ 'ਚ ਐਮ.ਐਲ.ਏ. ਮਨਪ੍ਰੀਤ ਸਿੰਘ ਇਯਾਲੀ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਦਾ ਤਾਂਤਾ ਲੱਗਾ ਰਿਹਾ |

ਪਿਛਲੀ ਖ਼ਬਰ ਪੀ.ਐਸ. ਟੈੱਟ ਪ੍ਰੀਖਿਆ ਦਾ ਨਤੀਜਾ ਨਿਰਧਾਰਤ ਮਿਤੀ ਨੂੰ ਨਾ ਐਲਾਨਣ ਕਾਰਨ ਲੱਖਾਂ ਪ੍ਰੀਖਿਆਰਥੀਆਂ 'ਚ ਨਿਰਾਸ਼ਾ <br/> ਅਗਲੀ ਖ਼ਬਰ ਖ਼ਰੀਫ਼ ਮੌਸਮ ਲਈ ਖੇਤੀਬਾੜੀ ਇਨਪੁੱਟਸ ਦੀ ਕਮੀ ਦੀ ਸੰਭਾਵਨਾ ਘੱਟ, ਕੇਂਦਰ ਸਰਕਾਰ ਦਾ ਦਾਅਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।