30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਠਾਕੁਰ ਦਲੀਪ ਸਿੰਘ ਦੀ ਥਾਂ ਠਾਕੁਰ ਉਦੈ ਸਿੰਘ ਦਾ ਨਾਂਅ ਪ੍ਰਕਾਸ਼ਿਤ ਹੋਣ 'ਤੇ ਜਤਾਇਆ ਖੇਦ <br/>

ਅਜੀਤ ਡੈਸਕ 05-04-2026
ਫ਼ਿਰੋਜ਼ਪੁਰ, 4 ਅਪ੍ਰੈਲ (ਦਵਿੰਦਰ ਪਾਲ ਸਿੰਘ)-4 ਅਪ੍ਰੈਲ 2026 ਦੇ 'ਅਜੀਤ' ਪੰਜਾਬੀ ਦੇ ਅੰਕ ਵਿਚ ਨਾਮਧਾਰੀ ਸੰਪ੍ਰਦਾਇ ਨਾਲ ਸੰਬੰਧਿਤ ਛਪੀ ਇਕ ਖ਼ਬਰ ਵਿਚ ਠਾਕੁਰ ਦਲੀਪ ਸਿੰਘ ਦੀ ਥਾਂ 'ਤੇ ਠਾਕੁਰ ਉਦੈ ਸਿੰਘ ਦਾ ਨਾਂਅ ਗ਼ਲਤੀ ਨਾਲ ਪ੍ਰਕਾਸ਼ਿਤ ਹੋ ਗਿਆ ਹੈ | ਜਿਸ 'ਤੇ ਅਦਾਰਾ 'ਅਜੀਤ' ਖੇਦ ਪ੍ਰਗਟ ਕਰਦਾ ਹੈ | ਇਸ ਦੇ ਨਾਲ ਹੀ ਖ਼ਬਰ ਨੂੰ ਪ੍ਰਕਾਸ਼ਿਤ ਕਰਵਾਉਣ ਵਾਲੀਆਂ ਜਥੇਬੰਦੀਆਂ ਅੰਮਿ੍ਤ ਸੰਚਾਰ ਸੇਵਕ ਜਥਾ, ਵਾਰਿਸ ਪੰਜਾਬ ਜਥੇਬੰਦੀ ਦੇ ਆਗੂਆਂ ਅਮਰੀਕ ਸਿੰਘ, ਸੁਖਵਿੰਦਰ ਸਿੰਘ ਨੇ ਲਿਖਤੀ ਤੌਰ 'ਤੇ ਠਾਕੁਰ ਦਲੀਪ ਸਿੰਘ ਦੀ ਥਾਂ 'ਤੇ ਠਾਕੁਰ ਉਦੈ ਸਿੰਘ ਲਿਖੇ ਜਾਣ 'ਤੇ ਅਫ਼ਸੋਸ ਪ੍ਰਗਟ ਕਰਦਿਆਂ ਲਿਖਣ ਵਿਚ ਜਥੇਬੰਦੀ ਵਲੋਂ ਹੋਈ ਗ਼ਲਤੀ ਨੂੰ ਸਵੀਕਾਰਿਆ ਹੈ |

ਪਿਛਲੀ ਖ਼ਬਰ ਹੜਤਾਲ ਨੂੰ ਲੈ ਕੇ ਆੜ੍ਹਤੀ ਐਸੋਸੀਏਸ਼ਨ ਹੋਈ ਦੁਫਾੜ <br/> ਅਗਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਹਿ ਕੇ ਸਿਧਾਂਤਾਂ 'ਤੇ ਪਹਿਰਾ ਦੇਵਾਂਗਾ-ਇਯਾਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।