23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਜਥੇਦਾਰ ਗੜਗੱਜ ਦੀ ਵਾਇਰਲ ਵੀਡੀਓ ਦਾ ਸਪੱਸ਼ਟੀਕਰਨ

ਅਜੀਤ ਡੈਸਕ 01-04-2026
ਅੰਮਿ੍ਤਸਰ, 31 ਮਾਰਚ (ਜਸਵੰਤ ਸਿੰਘ ਜੱਸ)-ਅਕਾਲ ਤਖ਼ਤ ਸਾਹਿਬ ਸਕੱਤਰੇਤ ਵਲੋਂ ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਗੁਰਮਤਿ ਸਮਾਗਮ ਮੌਕੇ ਦੀ ਇੱਕ ਵੀਡੀਓ ਨੂੰ ਗਲਤ ਰੰਗਤ ਦੇ ਕੇ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ 'ਤੇ ਵਾਇਰਲ ਕਰਨ ਲਈ ਸ਼ਰਾਰਤੀ ਅਨਸਰਾਂ ਦੀ ਕਰੜੀ ਨਿੰਦਾ ਕਰਦਿਆਂ ਮੀਡੀਆ ਸਲਾਹਕਾਰ ਜਸਕਰਨ ਸਿੰਘ ਵਲੋਂ ਜਾਰੀ ਬਿਆਨ ਵਿਚ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਨੇ ਕਿਹਾ ਕਿ ਜਥੇਦਾਰ ਸਿੱਖੀ ਸਿਧਾਂਤ ਤੇ ਮਰਿਆਦਾ ਦੇ ਪੂਰਨ ਧਾਰਨੀ ਹਨ | ਤੇ ਉਹ ਮਰਿਆਦਾ ਵਿਰੁੱਧ ਕਦੇ ਕੋਈ ਕਾਰਵਾਈ ਨਹੀਂ ਕਰ ਸਕਦੇ |

ਪਿਛਲੀ ਖ਼ਬਰ ਭੋਪਾਲ ਵਿਖੇ ਸਿਲੰਡਰ ਲੈਣ ਲਈ ਕਤਾਰ 'ਚ ਲੱਗੇ ਲੋਕ। ਅਗਲੀ ਖ਼ਬਰ ਸੂਬੇ 'ਚ ਸਰਕਾਰੀ ਰਸਤਿਆਂ 'ਤੇ ਕੀਤੇ ਕਬਜ਼ੇ ਛੁਡਵਾਏਗੀ 'ਆਪ' ਸਰਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।