20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਸਿੱਧੂ ਮੂਸੇਵਾਲਾ ਦੇ 'ਬਰੋਟਾ' ਗੀਤ ਵਲੋਂ ਰਿਕਾਰਡ ਕਾਇਮ

ਅਜੀਤ ਡੈਸਕ 27-03-2026

ਨਵਾਂ ਗੀਤ ਜਲਦ ਹੋਵੇਗਾ ਜਾਰੀ
ਮਾਨਸਾ, 26 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ 'ਬਰੋਟਾ' ਗੀਤ ਨੇ ਰਿਕਾਰਡ ਕਾਇਮ ਕਰ ਦਿੱਤਾ ਹੈ | 28 ਨਵੰਬਰ 2025 ਨੂੰ ਜਾਰੀ ਕੀਤੇ ਇਸ ਗੀਤ ਨੂੰ ਯੂ ਟਿਊਬ 'ਤੇ 10 ਕਰੋੜ ਤੋਂ ਵਧੇਰੇ ਲੋਕਾਂ ਵਲੋਂ ਸੁਣਿਆ ਗਿਆ ਹੈ ਅਤੇ 1 ਕਰੋੜ ਤੋਂ ਵਧੇਰੇ ਟਿੱਪਣੀਆਂ ਵੀ ਹੋਈਆਂ ਹਨ | ਇਹ ਗੀਤ ਸੁਣਨ ਤੇ ਕੁਮੈਂਟਾਂ ਦੇ ਮਾਮਲੇ 'ਚ ਵਿਸ਼ਵ ਭਰ 'ਚ ਦੂਸਰੇ ਸਥਾਨ 'ਤੇ ਪਹੁੰਚ ਗਿਆ ਹੈ | ਜਾਣਕਾਰੀ ਅਨੁਸਾਰ ਸਿੱਧੂ ਦਾ ਨਵਾਂ ਗੀਤ ਵੀ ਜਲਦ ਜਾਰੀ ਹੋਵੇਗਾ | ਇਸ ਦੀ ਜਾਣਕਾਰੀ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ 'ਤੇ ਦਿੰਦਿਆਂ ਦੱਸਿਆ ਗਿਆ ਹੈ ਜਲਦ ਹੀ ਸੰਗੀਤ ਜਗਤ 'ਚ ਨਵਾਂ ਧਮਾਕਾ ਹੋਵੇਗਾ |

ਪਿਛਲੀ ਖ਼ਬਰ ਗੁਰੂ ਸਾਹਿਬਾਨ ਦੀ ਉਚਾਰੀ ਬਾਣੀ ਤੇ ਕੁਰਬਾਨੀਆਂ ਸਰਬੱਤ ਦੇ ਭਲੇ ਲਈ ਹਨ-ਸੈਣੀ <br/> ਅਗਲੀ ਖ਼ਬਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਵਿਅਕਤੀ ਖਿਲਾਫ਼ ਮਾਮਲਾ ਦਰਜ, ਦੋਸ਼ੀ ਫਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।