12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਈਰਾਨ ਦੇ 'ਬਿਨਾਂ ਸ਼ਰਤ ਸਮਰਪਣ' ਤੋਂ ਬਿਨਾਂ ਉਸ ਨਾਲ ਕੋਈ ਗੱਲਬਾਤ ਨਹੀਂ-ਟਰੰਪ

ਅਜੀਤ ਡੈਸਕ 07-03-2026
ਦੁਬਈ, 6 ਮਾਰਚ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਮੱਧ ਪੂਰਬ 'ਚ ਟਕਰਾਅ ਨੂੰ ਖਤਮ ਕਰਨ ਲਈ ਈਰਾਨ ਨਾਲ ਗੱਲਬਾਤ ਨੂੰ ਰੱਦ ਕਰਦੇ ਜਾਪਦੇ ਹਨ | ਉਨ੍ਹਾਂ ਸ਼ੁੱਕਰਵਾਰ ਨੂੰ ਇਕ ਸੋਸ਼ਲ ਮੀਡੀਆ ਪੋਸਟ 'ਚ ਕਿਹਾ ਕਿ ਤਹਿਰਾਨ ਵਲੋਂ 'ਬਿਨਾਂ ਸ਼ਰਤ ਸਮਰਪਣ' ਤੋਂ ਬਿਨਾਂ ਕੋਈ ਸਮਝੌਤਾ ਨਹੀਂ ਹੋਵੇਗਾ | ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਤੇ ਇਕ ਮਹਾਨ ਤੇ ਸਵੀਕਾਰਯੋਗ ਨੇਤਾਵਾਂ ਦੀ ਚੋਣ ਤੋਂ ਬਾਅਦ ਅਸੀਂ ਤੇ ਸਾਡੇ ਬਹੁਤ ਸਾਰੇ ਸ਼ਾਨਦਾਰ ਤੇ ਬਹੁਤ ਬਹਾਦਰ ਸਹਿਯੋਗੀ ਤੇ ਭਾਈਵਾਲ ਈਰਾਨ ਨੂੰ ਤਬਾਹੀ ਦੇ ਕੰਢੇ ਤੋਂ ਵਾਪਸ ਲਿਆਉਣ ਲਈ ਅਣਥੱਕ ਮਿਹਨਤ ਕਰਾਂਗੇ ਤੇ ਇਸ ਨੂੰ ਆਰਥਿਕ ਤੌਰ 'ਤੇ ਪਹਿਲਾਂ ਨਾਲੋਂ ਵੱਡਾ, ਬਿਹਤਰ ਤੇ ਮਜ਼ਬੂਤ ਬਣਾਵਾਂਗੇ |

ਪਿਛਲੀ ਖ਼ਬਰ ਨਿਪਾਲ 'ਚ ਰਾਸ਼ਟਰੀ ਸੁਤੰਤਰ ਪਾਰਟੀ ਭਾਰੀ ਜਿੱਤ ਵੱਲ, ਬਾਲੇਂਦਰ ਸ਼ਾਹ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ <br/... ਅਗਲੀ ਖ਼ਬਰ ਖੇਤੀ 'ਚ ਬਰਾਮਦ ਨੂੰ ਬੜਾਵਾ ਦੇਣਾ ਜ਼ਰੂਰੀ-ਪ੍ਰਧਾਨ ਮੰਤਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।