02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਤਬਲਾਵਾਦਕ ਸ਼ਸ਼ੀ ਕਾਂਤ ਦਾ ਵਿਦਾਇਗੀ ਪਾਰਟੀ ’ਤੇ ਕੀਤੇ ਵਿਸ਼ੇਸ਼ ਸਨਮਾਨ

ਫ਼ਰੀਦਕੋਟ, 1 ਅਕਤੂਬਰ (ਜਸਵੰਤ ਸਿੰਘ ਪੁਰਬਾ)-ਸ਼ਹਿਰ ਦੇ ਪੋਸ਼ ਇਲਾਕੇ ਗਰੀਨ ਐਵਿਨਿਓ ਦੇ ਨਜ਼ਦੀਕ ਨਗਰ ਸੁਧਾਰ ਟਰੱਸਟ ਵਲੋ ਕਰੀਬ ਸੱਤ ਏਕੜ ਜ਼ਮੀਨ ’ਤੇ ਬਾਬਾ ਫ਼ਤਿਹ ਸਿੰਘ ਨਗਰ ਨਾਮ ਦੀ ਇਕ ਕਾਲੋਨੀ ਕੱਟੀ ਗਈ ਜਿਸ ਦਾ ਉਦਘਾਟਨ ਅੱਜ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਵਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 2005 ’ਚ ਨਗਰ ਸੁਧਾਰ ਟਰੱਸਟ ਵਲੋਂ ਇਸ ਕਾਲੋਨੀ ਦੀ ਜਗ੍ਹਾ ਐਕਵਾਇਰ ਕੀਤੀ ਗਈ ਸੀ ਪਰ ਇੰਨ੍ਹੇ ਸਮੇਂ ਦੌਰਾਨ ਕਿਸੇ ਵਲੋਂ ਵੀ ਇਸ ਕਾਲੋਨੀ ਦੇ ਕੰਮ ਨੂੰ ਅੱਗੇ ਨਹੀਂ ਵਧਾਇਆ ਤੇ 2025 ’ਚ ਉਨ੍ਹਾਂ ਨੂੰ ਬਤੌਰ ਚੇਅਰਮੈਨ ਨਿਯੁਕਤ ਕੀਤੇ ਜਾਣ ਬਾਅਦ ਇਸ ਕਾਲੋਨੀ ਨੂੰ ਵਿਕਸਤ ਕਰਨ ਲਈ ਚਾਰਜੋਈ ਸ਼ੁਰੂ ਕੀਤੀ ਜਿਸ ਦੀਆਂ ਕੁਝ ਕਾਨੂੰਨੀ ਅੜਚਨਾਂ ਨੂੰ ਖਤਮ ਕਰਵਾਉਣ ਲਈ ਪੂਰਾ ਜ਼ੋਰ ਲਗਾਇਆ ਤੇ ਇਸ ਨੂੰ ਸਿਰੇ ਚੜ੍ਹਾਇਆ।

ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਵਿਖੇ ਤਬਲਾਵਾਦਕ ਸ਼ਸ਼ੀ ਕਾਂਤ ਨੂੰ ਵਿਦਾਇਗੀ ਪਾਰਟੀ ਦੇਣ ਸਮੇਂ ਅਧਿਆਪਕ ਅਤੇ ਵਿਦਿਆਰਥੀ। ਅਜੀਤ ਤਸਵੀਰ 02-10-2026
ਫ਼ਰੀਦਕੋਟ, 1 ਅਕਤੂਬਰ (ਜਸਵੰਤ ਸਿੰਘ ਪੁਰਬਾ)-ਸ਼ਹਿਰ ਦੇ ਪੋਸ਼ ਇਲਾਕੇ ਗਰੀਨ ਐਵਿਨਿਓ ਦੇ ਨਜ਼ਦੀਕ ਨਗਰ ਸੁਧਾਰ ਟਰੱਸਟ ਵਲੋ ਕਰੀਬ ਸੱਤ ਏਕੜ ਜ਼ਮੀਨ ’ਤੇ ਬਾਬਾ ਫ਼ਤਿਹ ਸਿੰਘ ਨਗਰ ਨਾਮ ਦੀ ਇਕ ਕਾਲੋਨੀ ਕੱਟੀ ਗਈ ਜਿਸ ਦਾ ਉਦਘਾਟਨ ਅੱਜ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਵਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 2005 ’ਚ ਨਗਰ ਸੁਧਾਰ ਟਰੱਸਟ ਵਲੋਂ ਇਸ ਕਾਲੋਨੀ ਦੀ ਜਗ੍ਹਾ ਐਕਵਾਇਰ ਕੀਤੀ ਗਈ ਸੀ ਪਰ ਇੰਨ੍ਹੇ ਸਮੇਂ ਦੌਰਾਨ ਕਿਸੇ ਵਲੋਂ ਵੀ ਇਸ ਕਾਲੋਨੀ ਦੇ ਕੰਮ ਨੂੰ ਅੱਗੇ ਨਹੀਂ ਵਧਾਇਆ ਤੇ 2025 ’ਚ ਉਨ੍ਹਾਂ ਨੂੰ ਬਤੌਰ ਚੇਅਰਮੈਨ ਨਿਯੁਕਤ ਕੀਤੇ ਜਾਣ ਬਾਅਦ ਇਸ ਕਾਲੋਨੀ ਨੂੰ ਵਿਕਸਤ ਕਰਨ ਲਈ ਚਾਰਜੋਈ ਸ਼ੁਰੂ ਕੀਤੀ ਜਿਸ ਦੀਆਂ ਕੁਝ ਕਾਨੂੰਨੀ ਅੜਚਨਾਂ ਨੂੰ ਖਤਮ ਕਰਵਾਉਣ ਲਈ ਪੂਰਾ ਜ਼ੋਰ ਲਗਾਇਆ ਤੇ ਇਸ ਨੂੰ ਸਿਰੇ ਚੜ੍ਹਾਇਆ। ਉਨ੍ਹਾਂ ਕਿਹਾ ਕਿ ਅੱਜ ਇਸ ਕਾਲੋਨੀ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਤੇ ਇਸ ਕਾਲੋਨੀ ਅੰਦਰ ਵੱਖ ਵੱਖ ਵਰਗ ਗਜ਼ ਦੇ 64 ਰਿਹਾਇਸ਼ੀ ਪਲਾਟ ਜਿਨ੍ਹਾਂ ਦੇ ਵਿਚਕਾਰ 2 ਪਾਰਕ ਉਸਾਰੇ ਜਾਣਗੇ ਤੇ ਕਾਲੋਨੀ ਨੂੰ ਤਿੰਨ ਰਸਤੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਲੋਨੀ ਦੇ ਬਾਹਰ 20 ਕਮਰਸ਼ਿਆਲ ਪਲਾਟ ਕੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਇਸ ਦਾ ਬਰੋਸ਼ਰ ਵੀ ਜਾਰੀ ਕੀਤਾ ਗਿਆ ਹੈ ਜੋ 500 ਰੁਪਏ ਦਾ ਨਗਰ ਸੁਧਾਰ ਟਰੱਸਟ ਦੇ ਦਫ਼ਤਰ ਫ਼ਰੀਦਕੋਟ ਦੀ ਕਿਸੇ ਵੀ ਐਚ.ਡੀ.ਐਫ.ਸੀ. ਬੈਂਕ ਦੀ ਬਰਾਂਚ ਤੋਂ ਲਿਆ ਜਾ ਸਕਦਾ ਹੈ ਜਿਸ ਤੋਂ ਇਸ ਕਾਲੋਨੀ ਦੇ ਪਲਾਟ ਖਰੀਦਣ ਦੇ ਚਾਹਵਾਨ ਸਾਰੀ ਜਾਣਕਾਰੀ ਲੈ ਸਕਦੇ ਹਨ ਤੇ ਇਕ ਅਕਤੂਬਰ ਤੋਂ 30 ਅਕਤੂਬਰ ਤੱਕ ਆਪਣੀ ਅਰਜ਼ੀ ਦਾਖਲ ਕਰ ਸਕਦਾ ਹੈ ਜਿਨ੍ਹਾਂ ਦਾ ਪਾਰਦਰਸ਼ੀ ਤਰੀਕੇ ਨਾਲ ਲੱਕੀ ਡਰਾਅ ਕੱਢਿਆ ਜਾਵੇਗਾ।
ਪਿਛਲੀ ਖ਼ਬਰ ਸਾਬਕਾ ਸੰਸਦੀ ਸਕੱਤਰ ਬਰਾੜ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਅਗਲੀ ਖ਼ਬਰ ਏਸ਼ਿਆਈ ਖੇਡਾਂ ’ਚ ਸ਼ੂਟਰ ਗੋਲਡ ਮੈਡਲ ਜੇਤੂ ਖਿਡਾਰਨ ਸਮਰਾ ਸਕੂਲੀ ਬੱਚਿਆਂ ਨਾਲ ਰੂਬਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।