ਵਿਸ਼ਾਲ ਖ਼ੂਨਦਾਨ ਕੈਂਪ 10 ਨੂੰ
ਫ਼ਰੀਦਕੋਟ, 4 ਸਤੰਬਰ (ਪੁਰਬਾ)-ਬਾਬਾ ਫ਼ਰੀਦ ਬਲੱਡ ਸੇਵਾ ਸੁਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ‘ਮੇਲਾ ਖ਼ੂਨ ਦਾਨੀਆਂ ਦਾ’ ਵਿਸ਼ਾਲ ਖ਼ੂਨਦਾਨ ਕੈਂਪ 10 ਸਤੰਬਰ 2026 ਨੂੰ ਸਵੇਰੇ 8 ਵਜੇ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਲਗਾਇਆ ਜਾ ਰਿਹਾ ਹੈ। ਇਹ ਕੈਂਪ ਬਾਬਾ ਫ਼ਰੀਦ ਸੁਸਾਇਟੀ ਧਾਰਮੀਕ ਤੇ ਵਿੱਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ।
ਅਜੀਤ ਡੈਸਕ
05-09-2026