25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪ੍ਰਸਿੱਧ ਕੋਚ ਜਸਵੰਤ ਰਾਏ ਸ਼ਰਮਾ ਦੀ ਮੌਤ 'ਤੇ ਦੁੱਖ ਪ੍ਰਗਟ

ਅਜੀਤ ਡੈਸਕ 18-04-2026
ਬਰਗਾੜੀ, 17 ਅਪ੍ਰੈਲ (ਲਖਵਿੰਦਰ ਸ਼ਰਮਾ)-ਜਤਿੰਦਰ ਕੁਮਾਰ ਭੋਲਾ ਭਲਵਾਨ, ਅਧਿਆਪਕ ਰਾਧਾ ਕ੍ਰਿਸਨ, ਰਜਿੰਦਰ ਕੁਮਾਰ, ਇੰਦਰਜੀਤ ਸ਼ਰਮਾ, ਸਵ. ਸਿੰਦੀ ਸ਼ਰਮਾ ਦੇ ਭਰਾਤਾ, ਹੰਸ ਰਾਜ ਵਿਦਿਅਕ ਸੰਸਥਾਵਾਂ ਬਾਜਾਖਾਨਾ ਦੇ ਚੇਅਰਮੈਨ ਦਰਸ਼ਨ ਪਾਲ ਸ਼ਰਮਾ ਬਰਗਾੜੀ ਦੇ ਅਤਿ ਨਜ਼ਦੀਕੀ ਰਿਸ਼ਤੇਦਾਰ, ਜ਼ਿਲ੍ਹਾ ਫ਼ਰੀਦਕੋਟ ਦੇ ਬਾਸਟਕਬਾਲ ਅਤੇ ਹੋਰਨਾਂ ਖੇਡਾਂ ਦੇ ਮਸ਼ਹੂਰ ਮਿਹਨਤੀ ਇਮਾਨਦਾਰ ਕੋਚ ਜਸਵੰਤ ਰਾਏ ਯਸ਼ ਸ਼ਰਮਾ ਸਪੁੱਤਰ ਸਵ. ਪ੍ਰਸਿੱਧ ਵੈਦ ਪੰਡਤ ਹੰਸ ਰਾਜ ਕੋਟਕਪੂਰਾ ਦੀ ਮੌਤ 'ਤੇ ਅਕਾਲੀ ਆਗੂ ਮਨਤਾਰ ਸਿੰਘ ਬਰਾੜ, ਕਾਂਗਰਸੀ ਆਗੂ ਓਪੇਂਦਰ ਸ਼ਰਮਾ, ਸਾਬਕਾ ਏ.ਡੀ.ਜੀ.ਪੀ ਜਤਿੰਦਰ ਸਿੰਘ ਔਲਖ, ਸੀਨੀਅਰ ਆਗੂ ਗੁਰਚੇਤ ਸਿੰਘ ਢਿੱਲੋਂ, ਸੀਨੀਅਰ ਆਗੂ ਪ੍ਰੀਤਪਾਲ ਸਿੰਘ ਭਲੂਰੀਆ, ਅਧਿਆਪਕ ਆਗੂ ਸੁਰਜੀਤ ਸਿੰਘ ਸ਼ਤਾਬ, ਸਾਬਕਾ ਸਰਪੰਚ ਜਗਸੀਰ ਸਿੰਘ ਢਿੱਲੋਂ, ਸਾਬਕਾ ਚੇਅਰਮੈਨ ਅਮਰਪ੍ਰੀਤ ਢਿੱਲੋਂ, ਮਨਤਾਰ ਸਿੰਘ ਸੋਢੀ, ਗੁਰਪ੍ਰੀਤ ਸੋਢੀ, ਸਾਬਕਾ ਸਰਪੰਚ ਜਰਨੈਲ ਸਿੰਘ ਢਿਲਵਾਂ, ਕਾਮਰੇਡ ਦਰਸ਼ਨ ਸਿੰਘ ਢਿਲਵਾਂ, ਰਣਜੀਤ ਸਿੰਘ ਗੋਂਦਾਰਾ ਬਰਗਾੜੀ, ਕੁਲਦੀਪ ਸਿੰਘ ਗੋਂਦਾਰਾ, ਟੇਕ ਚੰਦ ਅਰਸ਼ੀ, ਹਰਿੰਦਰ ਸ਼ਰਮਾ, ਸੁਰਿੰਦਰ ਮੋਹਨ ਸ਼ਰਮਾ, ਦਵਿੰਦਰ ਅਰਸ਼ੀ, ਅਸ਼ੋਕ ਸ਼ਰਮਾ, ਸਾਬਕਾ ਪਿ੍ੰਸੀਪਲ ਵਿਜੇ ਬਰਗਾੜੀ, ਬਲਜੀਤ ਸ਼ਰਮਾ, ਸਾਬਕਾ ਪਿ੍ੰਸੀਪਲ ਪਰਮੋਦ ਕੁਮਾਰ ਸ਼ਰਮਾ, ਮਾ. ਕ੍ਰਿਸਨ ਸ਼ਰਮਾ, ਅਸ਼ੋਕ ਕੌਸ਼ਿਕ, ਮਾ. ਪ੍ਰਛੋਤਮ ਸ਼ਰਮਾ, ਦਰਸ਼ਨ ਦਰਸੀ, ਕੇਵਲ ਸ਼ਰਮਾ, ਅਸ਼ੋਕ ਕੁਮਾਰ, ਰਵਿੰਦਰ ਸ਼ਰਮਾ, ਰਜਿੰਦਰ ਸ਼ਰਮਾ, ਬਿੱਟੂ ਸ਼ਰਮਾ, ਪ੍ਰੇਮ ਸ਼ਰਮਾ, ਇਲਾਕੇ ਦੇ ਸਮੂਹ ਖੇਡ ਪ੍ਰੇਮੀਆਂ, ਖੇਡ ਕਲੱਬਾਂ, ਅਧਿਆਪਕ ਜਥੇਬੰਦੀਆਂ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ |
ਪਿਛਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਦਲੀਪ ਕੌਰ ਸੰਧੂ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।