14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਹਲਵੇ ਅਤੇ ਕਾਲੇ ਛੋਲਿਆਂ ਦਾ ਭੰਡਾਰਾ ਲਗਾਇਆ

ਅਜੀਤ ਡੈਸਕ 31-03-2026
ਸ੍ਰੀ ਮੁਕਤਸਰ ਸਾਹਿਬ, 30 ਮਾਰਚ (ਰਣਜੀਤ ਸਿੰਘ ਢਿੱਲੋਂ)-ਗੁਰੂ ਪਰਿਵਾਰ ਬਾਬਾ ਬੰਸੀ ਵਾਲਾ ਸ੍ਰੀ ਮੁਕਤਸਰ ਸਾਹਿਬ ਵਲੋਂ ਹਲਵਾ ਤੇ ਕਾਲੇ ਛੋਲਿਆਂ ਦਾ ਭੰਡਾਰਾ ਗੋਨਿਆਣਾ ਰੋਡ ਨੱਥਾ ਸਿੰਘ ਦੇ ਨੌਰੇ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ, ਜਿਸ ਵਿਚ ਸੇਵਾਦਾਰ ਹਰਿੰਦਰ ਢੋਸੀਵਾਲ ਨੰਬਰਦਾਰ ਪ੍ਰਧਾਨ ਨੰਬਰਦਾਰ ਐਸੋਸੀਏਸ਼ਨ, ਗੁਣਵਾਨ ਸਿੰਘ ਢੋਸੀਵਾਲ, ਰਜਿੰਦਰ ਬੱਬੂ ਬਾਂਸਲ, ਅਸ਼ੋਕ ਗੋਇਲ ਬੰਟੀ ਪ੍ਰਧਾਨ, ਐਡਵੋਕੇਟ ਗੁਰਪ੍ਰੀਤ ਸਿੰਘ ਬਰਾੜ, ਗੋਰਾ ਬਾਂਸਲ, ਹੰਸ ਰਾਜ, ਵਿੱਕੀ ਬਾਂਸਲ, ਸੁਸ਼ਾਂਤ ਚਗਤੀ, ਫ਼ੌਜੀ ਰਾਮ ਭਗਵਾਨ, ਜਸਵਿੰਦਰ ਸਿੰਘ ਸੂਰੇਵਾਲਾ, ਗੁਰਮਿਲਾਪ ਸਿੰਘ ਪਟਵਾਰੀ, ਸੁਰੇਸ਼ ਕੁਮਾਰ ਪਟਵਾਰੀ, ਅਭੈ ਜੱਗਾ, ਮਾਨਵ ਬਾਂਸਲ, ਨਰਿੰਦਰ ਸਿੰਘ ਸਲੂਜਾ, ਹਰਜਿੰਦਰ ਸਿੰਘ ਐੱਮ.ਸੀ., ਰਾਮ ਕਿ੍ਸ਼ਨ, ਕਮਲਦੀਪ ਮਨੂ, ਮਨਦੀਪ ਸੈਦੋਕੇ, ਗੁਰਪ੍ਰੀਤ ਮੱਲਣ, ਬੱਬੂ ਧਿਗਾਣਾ, ਦਰਸ਼ਨ ਬਰਾੜ, ਨਰੇਸ਼ ਗਿਰਧਰ ਪੇੜਾ, ਸੰਦੀਪ ਗੁੰਬਰ, ਰਾਜੂ ਪਰੂਥੀ, ਕਾਲਾ ਸਿੰਘ, ਹਰਦੀਪ ਖੂੰਨਣ ਕਲਾਂ, ਬਲਦੇਵ ਗੋਇਲ, ਗੋਰਾ ਜੈਨ, ਵੇਦ ਪ੍ਰਕਾਸ਼ ਕਾਲਾ, ਰੀਤੂ ਰਾਣੀ ਸੈਦੋਕੇ, ਸੁਨੀਤਾ ਢੋਸੀਵਾਲ, ਬਬਲੇਸ਼ ਰਾਣੀ, ਕੁਲਵਿੰਦਰ ਕੌਰ ਨੇ ਆਉਣ-ਜਾਣ ਵਾਲੀ ਸੰਗਤ ਨੂੰ ਹਲਵਾ ਤੇ ਕਾਲੇ ਛੋਲਿਆਂ ਦਾ ਭੰਡਾਰਾ ਵਰਤਾਇਆ ਗਿਆ |
ਪਿਛਲੀ ਖ਼ਬਰ ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਮੰਡਲ ਇਕਾਈ ਸ੍ਰੀ ਮੁਕਤਸਰ ਸਾਹਿਬ ਦੀ ਚੋਣ ਹੋਈ ਅਗਲੀ ਖ਼ਬਰ ਸ੍ਰੀ ਚੈਤੰਨਿਆ ਟੈਕਨੋ ਸਕੂਲ ਵਿਖੇ ਗ੍ਰੈਜੂਏਸ਼ਨ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।