ਖ਼ੂਨਦਾਨ ਕੈਂਪ ਲਗਾਇਆ
ਅਜੀਤ ਡੈਸਕ
27-03-2026
ਕੈਂਪ 'ਚ ਐਨ ਐਸ ਐਸ ਵਿਭਾਗ ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਮਨਿੰਦਰ ਵਿਰਕ, ਡਾ. ਵੀਰਪਾਲ ਕੌਰ, ਪ੍ਰੋ. ਹਰਪ੍ਰੀਤ ਸਿੰਘ ਸਫ਼ੀ, ਪ੍ਰੋ. ਗਗਨਦੀਪ ਸਿੰਘ, ਰੈੱਡ ਰਿਬਨ ਕਲੱਬ ਨੋਡਲ ਅਫ਼ਸਰ ਪ੍ਰੋ. ਸੁਖਜੀਤ ਸਿੰਘ, ਪ੍ਰੋ. ਬੂਟਾ ਸਿੰਘ, ਪ੍ਰੋ. ਕਿਰਨ ਬਾਲਾ, ਪ੍ਰੋ. ਸੋਨਿਕਾ ਰਾਣੀ, ਬਰਸਰ ਡਾ. ਸ਼ਾਲਿਨੀ ਗੋਇਲ, ਡਾ. ਗਗਨਦੀਪ ਕੌਰ, ਡਾ. ਨਛੱਤਰ ਸਿੰਘ, ਸੁਪਰਡੈਂਟ ਇਕਬਾਲ ਸਿੰਘ ਤੇ ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ ਦੇ ਮੈਂਬਰ ਹਾਜ਼ਰ ਸਨ |