ਸ੍ਰੀ ਮੁਕਤਸਰ ਸਾਹਿਬ, 20 ਜਨਵਰੀ (ਰਣਜੀਤ ਸਿੰਘ ਢਿੱਲੋਂ)-ਪੰਜਾਬ ਖੇਤੀਬਾੜੀ ਵਿਕਾਸ ਬੈਂਕ ਸ੍ਰੀ ਮੁਕਤਸਰ ਸਾਹਿਬ ਦੇ ਮੈਨੇਜਰ ਗੁਰਪ੍ਰੀਤ ਸਿੰਘ ਸੇਖੋਂ ਦੇ ਮਾਤਾ ਸਰਦਾਰਨੀ ਸੁਖਦੇਵ ਕੌਰ ਸੇਖੋਂ ਧਰਮਪਤਨੀ ਸਵ. ਮੰਦਰ ਸਿੰਘ ਸੇਖੋਂ ਪਿੰਡ ਹਰਾਜ ਵਾਸੀ ਬਸੰਤ ਵਿਹਾਰ ਗਲੀ ਨੰਬਰ-1 ਥਾਂਦੇਵਾਲਾ ਰੋਡ ਸ੍ਰੀ ਮੁਕਤਸਰ ਸਾਹਿਬ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਦੇ ਦਿਹਾਂਤ 'ਤੇ ਰਾਜਬਲਵਿੰਦਰ ਸਿੰਘ ਮਰਾੜ੍ਹ, ਅੰਮਿ੍ਤਾ ਵੜਿੰਗ ਪਤਨੀ ਰਾਜਾ ਵੜਿੰਗ ਪ੍ਰਧਾਨ ਕਾਂਗਰਸ, ਸਿਮਰਜੀਤ ਸਿੰਘ ਭੀਨਾ ਬਰਾੜ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਡੰਪੀ ਵਿਨਾਇਕ, ਜਗਤਾਰ ਸਿੰਘ ਬੈਂਕ ਮੈਨੇਜਰ ਗਿੱਦੜਬਾਹਾ, ਵਿਜੈਪਾਲ ਬੈਂਕ ਮੈਨੇਜਰ ਲੰਬੀ, ਕਿ੍ਸ਼ਨ ਕਾਂਤ ਸ਼ਰਮਾ ਬੈਂਕ ਮੈਨੇਜਰ ਮਲੋਟ, ਅਸ਼ੋਕ ਗਿਰਧਰ ਐਡਵੋਕੇਟ, ਮਾਸਟਰ ਲਛਮਣ ਸਿੰਘ ਹਰਾਜ, ਹਰਵਿੰਦਰ ਸਿੰਘ ਕਾਕਾ ਸੱਕਾਂਵਾਲੀ, ਲਛਮਣ ਸਿੰਘ ਸਰਪੰਚ ਹਰਾਜ, ਲਖਵੀਰ ਸਿੰਘ ਭੁੱਟੀਵਾਲਾ, ਹਰਵਿੰਦਰ ਸਿੰਘ ਕਾਕਾ ਸੱਕਾਂਵਾਲੀ, ਮਨਪ੍ਰੀਤ ਸਿੰਘ ਧਾਲੀਵਾਲ ਹਰਾਜ, ਰਵਿੰਦਰਪਾਲ ਸਿੰਘ ਰੱਖਰਾ, ਦੀਦਾਰ ਸਿੰਘ ਬਰਾੜ, ਹਰਪ੍ਰੀਤ ਸਿੰਘ ਸੋਢੀ, ਜਗਜੀਤ ਸਿੰਘ ਬਧਾਈ, ਰੁਪਿੰਦਰ ਸਿੰਘ ਸੰਧੂ ਫ਼ੱਤਣਵਾਲਾ, ਨਿਰਭੈ ਸਿੰਘ ਪ੍ਰਧਾਨ, ਲੱਕੀ ਗਿੱਲ, ਯੁੱਗੀ ਬਰਾੜ ਸ਼ੇਰੇਵਾਲਾ, ਬਲਜਿੰਦਰ ਸਿੰਘ ਸੇਖੋਂ ਸੈਕਟਰੀ ਹਰਾਜ, ਹਰਵਿੰਦਰ ਸਿੰਘ ਸਾਬਕਾ ਸਰਪੰਚ ਦਾਨ ਸਿੰਘ ਵਾਲਾ, ਗੁਰਪ੍ਰੀਤ ਸਿੰਘ ਮਨੀਆਂਵਾਲਾ, ਵਜ਼ੀਰ ਸਿੰਘ ਥਾਂਦੇਵਾਲਾ, ਥਾਣੇਦਾਰ ਹਰਪਿੰਦਰ ਸਿੰਘ ਭਿੰਦਾ, ਸੇਵਾ ਮੁਕਤ ਥਾਣੇਦਾਰ ਗੁਰਜੰਟ ਸਿੰਘ ਜਟਾਣਾ, ਲਖਵਿੰਦਰ ਸਿੰਘ ਬਰਾੜ ਹਰੀਕੇ ਕਲਾਂ, ਜੱਸਾ ਜਵਾਹਰੇਵਾਲਾ, ਮਨਿੰਦਰ ਸਿੰਘ ਰੋਮਾ ਹਰਾਜ, ਹਰਜਿੰਦਰ ਸਿੰਘ ਸਿੱਧੂ, ਨਰਿੰਦਰ ਸਿੰਘ ਪੰਮਾ ਸੰਧੂ, ਨੰਬਰਦਾਰ ਸੰਧੂ ਕਾਨਿਆਂਵਾਲੀ, ਪਵਨ ਕੁਮਾਰ, ਰਾਜੂ ਕੁਮਾਰ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਮਾਤਾ ਸੁਖਦੇਵ ਕੌਰ ਸੇਖੋਂ ਨਮਿੱਤ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ 23 ਜਨਵਰੀ ਦਿਨ ਸ਼ੁੱਕਰਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਸ਼ਾਂਤੀ ਭਵਨ ਬਠਿੰਡਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ