05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਨਵੇਂ ਸਾਲ ਦੀ ਆਮਦ 'ਤੇ ਚਿੰਤਪੁਰਨੀ ਲਈ ਸ਼ਰਧਾਲੂਆਂ ਦੀ ਬੱਸ ਯਾਤਰਾ ਰਵਾਨਾ

ਅਜੀਤ ਡੈਸਕ 01-01-2026
ਸ੍ਰੀ ਮੁਕਤਸਰ ਸਾਹਿਬ, 31 ਦਸੰਬਰ (ਰਣਜੀਤ ਸਿੰਘ ਢਿੱਲੋਂ)-365 ਦਿਨ ਜਲ ਸੇਵਾ ਸੰਮਤੀ ਮੌੜ ਰੋਡ ਸ੍ਰੀ ਮੁਕਤਸਰ ਸਾਹਿਬ ਤੋਂ ਸਾਲਾਨਾ ਬੱਸ ਯਾਤਰਾ ਨਵਾਂ ਸਾਲ ਮਾਤਾ ਚਿੰਤਪੁਰਨੀ ਜੀ ਦੇ ਨਾਲ ਤਹਿਤ ਅੱਜ ਸਵੇਰੇ ਮਾਲ ਗੋਦਾਮ ਰੋਡ ਪੁਲ ਕੋਲੋਂ ਸ੍ਰੀ ਮੁਕਤਸਰ ਸਾਹਿਬ ਤੋਂ ਮਾਤਾ ਚਿੰਤਪੁਰਨੀ ਜੀ ਦੇ ਦਰਸ਼ਨ ਵਾਸਤੇ ਬੱਸ ਯਾਤਰਾ ਰਵਾਨਾ ਹੋਈ | ਇਸ ਤੋਂ ਪਹਿਲਾਂ ਵਿਧੀ ਵਿਧਾਨ ਮੁਤਾਬਕ ਪੰਡਿਤ ਵਲੋਂ ਪੂਜਨ ਕੀਤਾ ਗਿਆ | ਇਸ ਮੌਕੇ ਰਮੇਸ਼ ਬਾਘਲਾ, ਸਮਾਜ ਸੇਵਕ ਰਾਜਵੀਰ, ਵਰਿੰਦਰ ਕਾਠਪਾਲ, ਕੁਲਦੀਪ ਗੁੰਬਰ, ਸੁਸ਼ੀਲ ਹਾਂਡਾ, ਪੱਪੀ ਗੁੰਬਰ, ਰਹੀਸ਼ ਭਾਟੀਆ, ਮੋਨੂੰ ਗੁਪਤਾ, ਰਾਜ ਕੁਮਾਰ ਗੋਇਲ, ਰਮਨ ਗਿਰਧਰ, ਅਵੀ ਨਨੂੰ, ਅਜੇ ਪਾਲ ਰਿੰਕੂ ਛਾਬੜਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੀਨਾ ਕੁਮਾਰੀ ਗੁੰਬਰ ਦੇ ਦਿਹਾਂਤ 'ਤੇ ਆਗੂਆਂ ਵਲੋਂ ਦੁੱਖ ਪ੍ਰਗਟ ਅਗਲੀ ਖ਼ਬਰ ਮਗਨਰੇਗਾ ਨੂੰ ਖ਼ਤਮ ਕਰਨ ਦੀਆਂ ਸਾਜਿਸ਼ਾਂ ਸਫ਼ਲ ਨਹੀਂ ਹੋਣ ਦੇਵਾਂਗੇ-ਬਰਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।