ਹਰਫੂਲ ਸਿੰਘ ਭੰਗੂ ਨੂੰ ਸਦਮਾਂ ਮਾਤਾ ਦਾ ਦਿਹਾਂਤ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ
ਭਾਦਸੋਂ, 27 ਨਵੰਬਰ (ਪ੍ਰਦੀਪ ਦੰਦਰਾਲਾ)-ਸੀਨੀਅਰ ਅਕਾਲੀ ਆਗੂ ਹਰਫੂਲ ਸਿੰਘ ਭੰਗੂ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਮਾਤਾ ਅਜਮੇਰ ਕੌਰ ਦਾ ਦਿਹਾਂਤ ਹੋ ਗਿਆ। ਉਹ ਲਗਪਗ 98 ਵਰਿਆਂ ਦੇ ਸਨ।
ਅਜੀਤ ਡੈਸਕ
28-11-2026