12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਟਰੈਕਟਰ ਮਾਰਕੀਟ ’ਚੋਂ 70 ਕਿੱਲੋ ਤਾਂਬਾ ਚੋਰੀ

ਪਟਿਆਲਾ, 11 ਨਵੰਬਰ (ਮਨਦੀਪ ਸਿੰਘ ਖਰੌੜ)-ਸਥਾਨਕ ਟਰੈਕਟਰ ਮਾਰਕੀਟ ’ਚੋਂ ਕੋਈ 70 ਕਿੱਲੋ ਤਾਂਬਾ ਚੋਰੀ ਕਰ ਕੇ ਲੈ ਗਿਆ ਹੈ। ਉਕਤ ਸ਼ਿਕਾਇਤ ਜਸਮੀਤ ਸਿੰਘ ਨੇ ਥਾਣਾ ਕੋਤਵਾਲੀ ’ਚ ਦਰਜ ਕਰਵਾਈ ਕਿ ਉਸ ਦੀ ਦੁਕਾਨ ਤੋਂ ਰਾਤ ਨੂੰ ਕਿ੍ਸ਼ਨ ਪ੍ਰਸ਼ਾਦ, ਜੀਤ ਕੁਮਾਰ ਵਾਸੀਅਨ ਪਟਿਆਲਾ 70 ਕਿੱਲੋ ਤਾਂਬਾ ਚੋਰੀ ਕਰ ਕੇ ਲੈ ਗਏ।

ਅਜੀਤ ਡੈਸਕ 12-11-2026
ਪਟਿਆਲਾ, 11 ਨਵੰਬਰ (ਮਨਦੀਪ ਸਿੰਘ ਖਰੌੜ)-ਸਥਾਨਕ ਟਰੈਕਟਰ ਮਾਰਕੀਟ ’ਚੋਂ ਕੋਈ 70 ਕਿੱਲੋ ਤਾਂਬਾ ਚੋਰੀ ਕਰ ਕੇ ਲੈ ਗਿਆ ਹੈ। ਉਕਤ ਸ਼ਿਕਾਇਤ ਜਸਮੀਤ ਸਿੰਘ ਨੇ ਥਾਣਾ ਕੋਤਵਾਲੀ ’ਚ ਦਰਜ ਕਰਵਾਈ ਕਿ ਉਸ ਦੀ ਦੁਕਾਨ ਤੋਂ ਰਾਤ ਨੂੰ ਕਿ੍ਸ਼ਨ ਪ੍ਰਸ਼ਾਦ, ਜੀਤ ਕੁਮਾਰ ਵਾਸੀਅਨ ਪਟਿਆਲਾ 70 ਕਿੱਲੋ ਤਾਂਬਾ ਚੋਰੀ ਕਰ ਕੇ ਲੈ ਗਏ। ਇਸ ਮਾਮਲੇ ਦੀ ਮੁੱਢਲੀ ਪੜਤਾਲ ਕਰਨ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਚੋਰੀ ਦਾ ਕੇਸ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਦੋ ਦਿਨਾਂ ਚੌਥੀ ਕੈਡਿਟ ਜੂਨੀਅਰ ਸਟੇਟ ਕੁੁਰਾਸ਼ ਚੈਂਪੀਅਨਸ਼ਿਪ ਕਰਵਾਈ ਅਗਲੀ ਖ਼ਬਰ ਨਾਭਾ ਨੇਚਰ ਪਾਰਕ ਨੇੜੇ ਕੂੜੇ ਦੇ ਢੇਰਾਂ ਨੂੰ ਲੱਗੀ ਅੱਗ ਅਤੇ ਉੱਠਦਾ ਜ਼ਹਿਰੀਲਾ ਧੂੰਆਂ ਲੋਕਾਂ ਦੀ ਸਿਹਤ ਲਈ ਗੰਭੀਰ ਖ਼ਤਰਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।