ਨਾਬਾਲਗ ਨੇ ਮਾਰੀ ਨਹਿਰ ’ਚ ਮਾਰੀ ਛਾਲ, ਖਨੌਰੀ ਤੋਂ ਲਾਸ਼ ਬਰਾਮਦ
ਪਟਿਆਲਾ, 23 ਸਤੰਬਰ (ਮਨਦੀਪ ਸਿੰਘ ਖਰੌੜ)- ਇਥੋਂ ਦੇ ਇਕ ਪਿੰਡ ਦੇ ਰਹਿਣ ਵਾਲੇ ਨਾਬਾਲਗ ਨੌਜਵਾਨ ਨੇ ਪਿਆਰ ਦੇ ਚੱਕਰ ’ਚ ਪਸਿਆਣਾ ਪੁੱਲ ’ਤੇ ਭਾਖੜਾ ਨਹਿਰ ਵਿਚ ਪਿਛਲੇ ਦਿਨੀਂ ਛਾਲ ਮਾਰ ਦਿੱਤੀ ਸੀ ਜਿਸ ਦੀ ਅੱਜ ਖਨੌਰੀ ਤੋਂ ਪਰਿਵਾਰਕ ਮੈਂਬਰਾਂ ਨੇ ਬਰਾਮਦ ਕਰ ਲਈ ਹੈ ਜਿਸ ਦੀ ਪਛਾਣ ਰਮਨਦੀਪ ਸਿੰਘ ਵਾਸੀ ਜਿਲ੍ਹਾ ਪਟਿਆਲਾ ਵਜੋਂ ਹੋਈ ਹੈ। ਇਸ ਸੰਬੰਧੀ ਲੜਕੇ ਦੇ ਫੁਫੜ ਨੇ ਦੱਸਿਆ ਕਿ ਪਿਛਲੇ ਦਿਨੀਂ ਉਸ ਦੇ ਕਿਸੇ ਲੜਕੀ ਨਾਲ ਝਗੜਾ ਹੋਇਆ ਸੀ, ਜਿਸ ਤੋਂ ਉਹ ਪ੍ਰੇਸ਼ਾਨ ਚੱਲ ਰਿਹਾ ਸੀ।
ਰਮਨਦੀਪ ਸਿੰਘ ਦੀ ਪੁਰਾਣੀ ਤਸਵੀਰ।
24-09-2026