ਪੱਤਰਕਾਰ ਗੁਰਮੁੱਖ ਸਿੰਘ ਭੋਜੋਮਾਜਰੀ ਨੂੰ ਸਦਮਾ, ਵੱਡੇ ਭਰਾ ਦਾ ਦਿਹਾਂਤ
ਨਾਭਾ, 20 ਅਗਸਤ (ਜਗਨਾਰ ਸਿੰਘ ਦੁਲੱਦੀ)-ਪੱਤਰਕਾਰ ਗੁਰਮੁੱਖ ਸਿੰਘ ਭੋਜੋਮਾਜਰੀ ਤੇ ਅਮਲ ਸੁਸਾਇਟੀ ਨਾਭਾ ਦੇ ਪ੍ਰਧਾਨ ਬਲਜੀਤ ਸਿੰਘ ਖਹਿਰਾ ਅਤੇ ਸਮੂਹ ਭੋਜੋਮਾਜਰੀ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਭਰਾ ਦਰਸ਼ਨ ਸਿੰਘ ਭੋਜੋਮਾਜਰੀ (72) ਸਾਬਕਾ ਸਰਪੰਚ ਦਾ ਇਕ ਸੜਕ ਦੁਰਘਟਨਾ ਵਿਚ ਅਚਾਨਕ ਦਿਹਾਂਤ ਹੋ ਗਿਆ। ਸਵ.
ਸਵ. ਦਰਸ਼ਨ ਸਿੰਘ ਭੋਜੋਮਾਜਰੀ ਸਾਬਕਾ ਸਰਪੰਚ ਦੀ ਫਾਈਲ ਫੋਟੋ
21-08-2026