03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਬਿਜਲੀ ਮੀਟਰਾਂ ਦੀ ਅਲਮਾਰੀ ਦੀ ਖਸਤਾ ਹਾਲਤ ਕਾਰਨ ਲੋਕ ਪ੍ਰੇਸ਼ਾਨ

ਤਿੱਬੜ, 2 ਅਗਸਤ (ਸੋਹਨ ਮਲਿਕ)-ਪਿੰਡ ਮੁਸਤਫਾਬਾਦ ਜੱਟਾਂ ਦੇ ਲੋਕ ਬਿਜਲੀ ਮੀਟਰਾਂ ਦੀ ਅਲਮਾਰੀ ਦੀ ਮਾੜੀ ਹਾਲਤ ਕਾਰਨ ਪ੍ਰੇਸ਼ਾਨ ਹਨ । ਪਿੰਡ ਵਾਸੀ ਸਾਬੀ ਮਸੀਹ, ਚੈਨ ਮਸੀਹ, ਤਰਸੇਮ ਮਸੀਹ, ਬਲਵੀਰ ਮਸੀਹ ਅਤੇ ਮਦਨ ਮਸੀਹ ਆਦਿ ਵਲੋਂ ਬਿਜਲੀ ਵਿਭਾਗ ਵਿਰੁੱਧ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਅਲਮਾਰੀ ਸਿਰਫ਼ ਬਿਜਲੀ ਸਪਲਾਈ ਵਿਚ ਹੀ ਰੁਕਾਵਟ ਨਹੀਂ ਹੈ, ਖ਼ਾਸ ਕਰਕੇ ਬੱਚਿਆਂ ਲਈ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ।

ਅਜੀਤ ਡੈਸਕ 03-08-2026
ਤਿੱਬੜ, 2 ਅਗਸਤ (ਸੋਹਨ ਮਲਿਕ)-ਪਿੰਡ ਮੁਸਤਫਾਬਾਦ ਜੱਟਾਂ ਦੇ ਲੋਕ ਬਿਜਲੀ ਮੀਟਰਾਂ ਦੀ ਅਲਮਾਰੀ ਦੀ ਮਾੜੀ ਹਾਲਤ ਕਾਰਨ ਪ੍ਰੇਸ਼ਾਨ ਹਨ । ਪਿੰਡ ਵਾਸੀ ਸਾਬੀ ਮਸੀਹ, ਚੈਨ ਮਸੀਹ, ਤਰਸੇਮ ਮਸੀਹ, ਬਲਵੀਰ ਮਸੀਹ ਅਤੇ ਮਦਨ ਮਸੀਹ ਆਦਿ ਵਲੋਂ ਬਿਜਲੀ ਵਿਭਾਗ ਵਿਰੁੱਧ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਅਲਮਾਰੀ ਸਿਰਫ਼ ਬਿਜਲੀ ਸਪਲਾਈ ਵਿਚ ਹੀ ਰੁਕਾਵਟ ਨਹੀਂ ਹੈ, ਖ਼ਾਸ ਕਰਕੇ ਬੱਚਿਆਂ ਲਈ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਬਿਜਲੀ ਮੀਟਰਾਂ ਦੀ ਅਲਮਾਰੀ ਦੀ ਮਾੜੀ ਹਾਲਤ ਵੱਲ ਧਿਆਨ ਦਿੱਤਾ ਜਾਵੇ, ਤਾਂ ਜੋ ਕੋਈ ਕਿਸੇ ਅਣਸੁਖਾਵੀਂ ਘਟਨਾ ਦਾ ਸ਼ਿਕਾਰ ਨਾ ਹੋਵੇ। ਮਾਪੇ ਹਰ ਵੇਲੇ ਡਰ ਦੇ ਮਹੌਲ ’ਚ ਰਹਿੰਦੇ ਹਨ ਤੇ ਬੱਚਿਆਂ ਨੂੰ ਇਕੱਲੇ ਘਰੋਂ ਬਾਹਰ ਭੇਜਣ ਤੋਂ ਡਰਦੇ ਹਨ ।
ਪਿਛਲੀ ਖ਼ਬਰ ਸੱਤ ਸਾਲਾਂ ਦੀ ਕਾਨੂੰਨੀ ਲੜਾਈ ਤੋਂ ਬਾਅਦ ਸ਼ਹੀਦ ਫੌਜੀ ਦੇ ਪਰਿਵਾਰ ਨੂੰ ਮਿਲਿਆ ਇਨਸਾਫ਼ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਕੰਡਿਆਲ ’ਚ ਮਨਾਇਆ ਤੀਆਂ ਦਾ ਤਿਉਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।