27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਟਰੇਡਿੰਗ ਦਾ ਝਾਂਸਾ ਦੇ ਕੇ ਸਾਈਬਰ ਠੱਗਾਂ ਨੇ ਲੱਖਾਂ ਹੜੱਪੇ

ਅਜੀਤ ਡੈਸਕ 15-06-2026
ਪਟਿਆਲਾ, 14 ਜੂਨ (ਮਨਦੀਪ ਸਿੰਘ ਖਰੌੜ)-ਆਨਲਾਈਨ ਲੋਕਾਂ ਨੂੰ ਠੱਗਣ ਵਾਲੇ ਵਿਅਕਤੀਆਂ ਦੇ ਹੌਸਲੇ ਹੁਣ ਇੰਨੇ ਵਧ ਗਏ ਹਨ ਕਿ ਆਨਲਾਈਨ ਪੈਸੇ ਕਮਾਉਣ ਦਾ ਪੇਸ਼ਾ ਅਪਣਾ ਕੇ ਕਾਰੋਬਾਰੀਆਂ ਨੂੰ ਠੱਗਣ ਦਾ ਗੁਰੇਜ਼ ਨਹੀਂ ਕਰਦੇ | ਇਸੇ ਸਿਲਸਿਲੇ ਤਹਿਤ ਪਟਿਆਲਾ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਅਣਪਛਾਤੇ ਵਿਅਕਤੀਆਂ ਨੇ ਆਨਲਾਈਨ ਸੰਪਰਕ ਕਰ ਕੇ ਉਸ ਨੂੰ ਟਰੇਡਿੰਗ ਕਰਨ ਦਾ ਝਾਂਸਾ ਦੇ ਕੇ 21 ਲੱਖ ਤੋਂ ਵੱਧ ਦੀ ਰਕਮ ਉਸ ਦੇ ਖਾਤੇ 'ਚੋਂ ਉਡਾ ਲਈ | ਜਿਸ ਆਧਾਰ 'ਤੇ ਥਾਣਾ ਸਾਈਬਰ ਕ੍ਰਾਈਮ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ-ਜੱਸੀ ਸੋਹੀਆਂ ਵਾਲਾ ਅਗਲੀ ਖ਼ਬਰ ਨਵਜੰਮੇ ਬੱਚੇ ਦਾ ਿਲੰਗ ਜਾਣਨ ਲਈ ਟੈਸਟ ਕਰਦੇ ਦੋ ਵਿਅਕਤੀ ਕਾਬੂ ਨੇਪਾਲ ਤੋਂ ਲਿਆਂਦੀ ਿਲੰਗ ਟੈਸਟ ਵਾਲੀ ਮਸ਼ੀਨ ਤੇ ਹੋਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।