16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਡੇਰਾ ਬਾਬਾ ਸੀ੍ਰਚੰਦ ਲੌਟ ਵਿਖੇ ਦਸਮੀਂ ਦਾ ਦਿਹਾੜਾ ਮਨਾਇਆ

ਅਜੀਤ ਡੈਸਕ 28-05-2026
ਭਾਦਸੋਂ, 27 ਮਈ (ਪ੍ਰਦੀਪ ਦੰਦਰਾਲਾ)-ਡੇਰਾ ਬਾਬਾ ਸ੍ਰੀ ਚੰਦ ਪਿੰਡ ਲੌਟ ਵਿਖੇ ਦਸਮੀਂ ਦਾ ਦਿਹਾੜਾ ਮਨਾਇਆ ਗਿਆ | ਜਿਸ 'ਚ ਸੰਸਥਾ ਵਲੋਂ ਲੋੜਵੰਦ ਬੱਚਿਆਂ ਨੂੰ ਸਾਈਕਲ ਦਿੱਤੇ ਗਏ | ਲਖਵੀਰ ਸਿੰਘ ਲੌਟ ਸਾਬਕਾ ਚੇਅਰਮੈਨ ਤੇ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਬਾਬਾ ਰਾਜ ਸਿੰਘ ਲੌਟ, ਅਮਨਦੀਪ ਸਿੰਘ ਲੁਧਿਆਣਾ, ਮਹੰਤ ਤਾਰਾ ਸਿੰਘ ਨਾਭਾ, ਸ੍ਰੀ ਸੰਤ ਦਇਆ ਨੰਦ ਲੁਬਾਣਾ, ਕਵੀਸ਼ਰੀ ਜੱਥਾ ਗੁਰੂ ਕਿਰਪਾ ਪੇਦਨ, ਗੁਰਦੇਵ ਸਿੰਘ ਬੌੜਾਂ, ਗੁਰਦੇਵ ਸਿੰਘ ਪੇਦਨ, ਹਰਵਿੰਦਰ ਸਿੰਘ ਸੋਂਟੀ, ਗੁਲਸ਼ਨ ਸਿੰਘ ਸੋੰਟੀ, ਸਤਨਾਮ ਦਾਸ, ਚਾਹਤ ਸਿੰਘ, ਜੋਤੀ ਸਿੰਘ ਤੋਂ ਇਲਾਵਾ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਅਨੰਦ ਨਗਰ ਬੀ 'ਚ 75 ਲੱਖ ਰੁਪਏ ਦੀ ਲਾਗਤ ਨਾਲ ਹੋਵੇਗਾ ਨਿਰਮਾਣ-ਡਾ. ਬਲਬੀਰ ਸਿੰਘ ਅਗਲੀ ਖ਼ਬਰ ਅੱਜ ਹੋਵੇਗੀ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਗੁਰਦੇਵ ਸਿੰਘ ਟਿਵਾਣਾ ਦੀ ਤਾਜਪੋਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।