26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਬਿਜਲੀ ਸਪਲਾਈ ਬੰਦ ਰਹੇਗੀ

ਅਜੀਤ ਡੈਸਕ 01-04-2026
ਬਨੂੜ, 31 ਮਾਰਚ (ਭੁਪਿੰਦਰ ਸਿੰਘ)-ਪਾਵਰਕਾਮ ਬਨੂੜ ਦੇ ਦਫ਼ਤਰ ਦੇ ਐਸ.ਡੀ.ਓ. ਮੇਜਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਨੂੜ ਦੇ 220 ਕੇ.ਵੀ. ਤੋਂ ਚਲਦੇ ਮੋਟੇਮਾਜਰਾ ਯੂ.ਪੀ.ਐਸ. 1 ਅਪ੍ਰੈਲ ਨੂੰ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ | ਇਸ ਨਾਲ ਪਿੰਡ ਧਰਮਗੜ੍ਹ, ਮਠਿਆੜਾ, ਖਾਸਪੁਰ, ਖ਼ਾਨਪੁਰ ਖੱਦਰ, ਰਾਜੋਮਾਜਰਾ, ਹੁੰਬੜਾ, ਹੰਸਾਲਾ, ਮਨੌਲੀ ਸੂਰਤ, ਮਮੋਲੀ ਤੇ ਕਰਾਲੀ ਪਿੰਡਾਂ ਦੀ ਵੀ ਬਿਜਲੀ ਸਪਲਾਈ ਬੰਦ ਰਹੇਗੀ |
ਪਿਛਲੀ ਖ਼ਬਰ ਸਟੇਟ ਲੈਵਲ ਖੇਡਾਂ ਪੁਜ਼ੀਸ਼ਨ ਹਾਸਿਲ ਕਰਨ ਵਾਲਿਆਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਵਾਰਡ ਨੰਬਰ 53 'ਚ 10 ਲੱਖ ਰੁਪਏ ਦੇ ਬੀਮਾ ਕੈਂਪ ਲਗਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।