19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਦੁਰਗਾ ਅਸ਼ਟਮੀ ਮੌਕੇ ਮਾਤਾ ਦੇ ਭਗਤਾਂ ਵਲੋਂ ਕੀਤਾ ਕੰਨਿਆ ਪੂਜਨ

ਅਜੀਤ ਡੈਸਕ 27-03-2026
ਅਰਨੋਂ, 26 ਮਾਰਚ (ਦਰਸ਼ਨ ਸਿੰਘ ਪਰਮਾਰ)-ਮਾਤਾ ਰਾਣੀ ਦੇ ਚੱਲ ਰਹੇ ਨਰਾਤਿਆਂ ਦੇ ਅੱਠਵੇਂ ਦਿਨ ਮਾਤਾ ਦੇ ਭਗਤਾਂ ਵਲੋਂ ਦੁਰਗਾ ਅਸ਼ਟਮੀ ਨੂੰ ਕੰਨਿਆ ਪੂਜਨ ਕਰਕੇ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਜ਼ਿਕਰਯੋਗ ਹੈ ਕੇ ਮਾਤਾ ਦੇ ਭਗਤਾਂ ਵਲੋਂ ਮਾਤਾ ਦੇ ਨਵਰਾਤਿਆਂ ਦੇ ਇਨ੍ਹਾਂ ਨੌਂ ਦਿਨਾਂ ਵਿਚ ਖ਼ਾਸ ਤੌਰ 'ਤੇ ਮਾਂ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ ਅਤੇ ਘਰ ਵਿਚ ਮਾਂ ਜੋਤ ਪ੍ਰਚੰਡ ਕਰਕੇ ਖੇਤਰੀਆਂ ਬਿੱਜੀ ਜਾਂਦੀ ਹੈ ਅਤੇ ਵਿਸ਼ੁੱਧ ਮਨ ਨਾਲ ਵਿਧੀਵਤ ਤੌਰ 'ਤੇ ਮਾਂ ਸ਼ੇਰਾਂ ਵਾਲੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਅਸ਼ਟਮੀ ਵਾਲੇ ਦਿਨ ਕੰਨਿਆ ਨੂੰ ਮਾਂ ਰੂਪ ਮਨ ਕੇ ਉਨ੍ਹਾਂ ਦੀ ਪੂਜਾ ਕਰਕੇ ਭਗਤ ਮਾਂ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ ਪਰ ਅੱਜ ਖਾਸ ਤੌਰ 'ਤੇ ਦੇਖਣ ਨੂੰ ਮਿਲਿਆ ਕਿ ਭਗਤਾਂ ਨੂੰ ਕੰਨਿਆ ਪੂਜਨ ਲਈ ਕੰਨਿਆ ਲੱਭਣ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ |
ਪਿਛਲੀ ਖ਼ਬਰ ਮੁੱਖ ਮੰਤਰੀ ਮਾਨ ਦੀ ਰੈਲੀ ਬਣੇਗੀ ਇਤਿਹਾਸਕ-ਬਲਜਿੰਦਰ ਸਿੰਘ ਢਿੱਲੋਂ ਅਗਲੀ ਖ਼ਬਰ ਗਗਨਦੀਪ ਸਿੰਘ ਰੰਧਾਵਾ ਵਲੋਂ ਖ਼ੁਦਕੁਸ਼ੀ ਕਰਨਾ ਸਮਾਜ ਲਈ ਚਿੰਤਾ ਦਾ ਵਿਸ਼ਾ-ਬਹਿਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।