ਵਿਧਾਇਕ ਕੋਹਲੀ ਵਲੋਂ ਰਜਵਾਹੇ ਲਈ ਫ਼ੰਡ ਜਾਰੀ ਕਰਨ ਦਾ ਭਰੋਸਾ
ਅਜੀਤ ਡੈਸਕ
27-03-2026
ਇਸ ਮੌਕੇ 'ਤੇ ਸੇਵਿਅਰ ਕਲੱਬ ਵਲੋਂ ਵਿਧਾਇਕ ਕੋਹਲੀ ਨੂੰ ਸ੍ਰੀ ਰਾਮ ਨੌਮੀ ਦੇ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਲਈ ਸੱਦਾ ਪੱਤਰ ਵੀ ਭੇਟ ਕੀਤਾ ਗਿਆ | ਇਹ ਪ੍ਰੋਗਰਾਮ 29 ਮਾਰਚ ਨੂੰ ਮਹਾਰਾਜਾ ਯਾਦਵਿੰਦਰਾ ਇਨਕਲੇਵ ਵਿਚ ਕਰਵਾਇਆ ਜਾਵੇਗਾ | ਇਸ ਬੈਠਕ ਦੌਰਾਨ ਕਲੱਬ ਦੇ ਪ੍ਰਧਾਨ ਪਵਨ ਗਰਗ, ਚਮਨ ਸ਼ਰਮਾ, ਦਵਿੰਦਰ ਜੈਨ, ਅਵਤਾਰ ਸਿੰਘ ਅਤੇ ਰਾਜ ਸਿੰਘ ਸਮੇਤ ਹੋਰ ਮੈਂਬਰ ਵੀ ਮੌਜੂਦ ਸਨ |