ਨਾਭਾ, 25 ਮਾਰਚ (ਜਗਨਾਰ ਸਿੰਘ ਦੁਲੱਦੀ/ਕਰਮਜੀਤ ਸਿੰਘ)-ਮਲਕੀਤ ਕੰਬਾਈਨ ਇੰਡਸਟਰੀ ਨਾਭਾ ਦੇ ਐਮ.ਡੀ. ਮਲਕੀਤ ਸਿੰਘ ਅਤੇ ਚਰਨ ਸਿੰਘ ਰਲਹਨ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ ਉਨ੍ਹਾਂ ਦੇ ਛੋਟੇ ਭਰਾ ਤਰਸੇਮ ਲਾਲ ਦਾ ਅਚਨਚੇਤ ਦੇਹਾਂਤ ਹੋ ਗਿਆ | ਸਵ. ਤਰਸੇਮ ਲਾਲ ਦਾ ਰਲਹਨ ਪਰਿਵਾਰ ਵਲੋਂ ਦੁਪਹਿਰ ਵੇਲੇ ਸਥਾਨਕ ਅਲਹੌਰਾਂ ਗੇਟ ਸਥਿਤ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ | ਸਵ. ਤਰਸੇਮ ਲਾਲ ਦੇ ਅੰਤਿਮ ਸੰਸਕਾਰ ਮੌਕੇ ਮਲਕੀਤ ਸਿੰਘ ਰਲਹਨ ਅਤੇ ਚਰਨ ਸਿੰਘ ਰਲਹਨ ਨਾਲ ਦੁੱਖ ਸਾਂਝਾ ਕਰਨ ਵਾਲਿਆਂ 'ਚ ਬਾਬਾ ਦਰਸ਼ਨ ਸਿੰਘ ਵਾਲਿਆਂ ਵਾਲੇ, ਬਾਬਾ ਬਲਬੀਰ ਸਿੰਘ ਸੁਰਾਜਪੁਰ, ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਸਾ. ਮੰਤਰੀ ਸੁਰਜੀਤ ਸਿੰਘ ਰੱਖੜਾ, ਹਰੀ ਸਿੰਘ ਐਮ.ਡੀ. ਪ੍ਰੀਤ ਗਰੁੱਪ, ਚੇਅਰਮੈਨ ਜੱਸੀ ਸੋਹੀਆਂ ਵਾਲਾ, ਸਾ. ਮੰਤਰੀ ਸਾਧੂ ਸਿੰਘ ਧਰਮਸੋਤ, ਜਥੇਦਾਰ ਸਤਵਿੰਦਰ ਸਿੰਘ ਟੌਹੜਾ ਮੈਂਬਰ ਐਸ.ਜੀ.ਪੀ.ਸੀ., ਸਾ. ਪ੍ਰਧਾਨ ਗੁਰਬਖਸੀਸ ਸਿੰਘ ਭੱਟੀ, ਸੰਦੀਪ ਸਿੰਘ ਹਿੰਦ ਕੰਬਾਈਨ, ਰਾਜੀਵ ਕੌਂਸਲ ਜੀ.ਐਮ. ਪ੍ਰੀਤ ਗਰੁੱਪ, ਸਾ. ਚੇਅਰਮੈਨ ਰਣਧੀਰ ਸਿੰਘ ਰੱਖੜਾ, ਪ੍ਰਧਾਨ ਅਮਨ ਗੁਪਤਾ, ਪ੍ਰਧਾਨ ਕਰਮਜੀਤ ਸਿੰਘ ਅਲਹੌਰਾਂ, ਮੈਨੇਜਰ ਭਾਈ ਅਮਰੀਕ ਸਿੰਘ, ਸ਼੍ਰੋਮਣੀ ਕਵੀ ਦਰਸ਼ਨ ਬੁੱਟਰ, ਪ੍ਰਗਟ ਸਿੰਘ ਅਗੇਤੀ, ਗੁਰਸੇਵਕ ਸਿੰਘ ਗੋਲੂ ਸਾਬਕਾ ਪ੍ਰਧਾਨ, ਭਗਵੰਤ ਸਿੰਘ ਰਾਮਗੜ੍ਹੀਆ, ਠੇਕੇਦਾਰ ਓਮ ਪ੍ਰਕਾਸ਼, ਜਗਦੀਸ ਬੱਤਾ, ਸੁਖਵੰਤ ਸਿੰਘ ਕੌਲ, ਪ੍ਰੇਮ ਸਿੰਘ ਡਾਇਰੈਕਟਰ ਪ੍ਰੀਤ ਗਰੁੱਪ, ਬਾਪੂ ਅਜੈਬ ਸਿੰਘ, ਪਾਖਰ ਸਿੰਘ ਸਹੋਲੀ, ਸਾ. ਚੇਅਰਮੈਨ ਗੁਰਦਿਆਲ ਇੰਦਰ ਸਿੰਘ ਬਿੱਲੂ, ਭਗਵੰਤ ਸਿੰਘ ਮਣਕੂ, ਰੂਪ ਸਿੰਘ, ਕੁਲਵਿੰਦਰ ਸਿੰਘ ਸੁਖੇਵਾਲ, ਡਾ. ਆਈ.ਡੀ. ਗੋਇਲ, ਕੁਲਦੀਪ ਸਿੰਘ, ਸਤਗੁਰ ਸਿੰਘ ਘਨੁੰੜਕੀ, ਇੰਦਰਜੀਤ ਸਿੰਘ ਰੱਖੜਾ, ਲੱਖ ਥੂਹੀ, ਯਾਦਵਿੰਦਰ ਸਿੰਘ ਯਾਦੂ, ਦਰਸ਼ਨ ਅਰੋੜਾ, ਗੁਰਚਰਨ ਸਿੰਘ ਦੁਲੱਦੀ, ਅਮਰਜੀਤ ਸਿੰਘ ਪਰੂਥੀ, ਚਰਨਜੀਤ ਸਿੰਘ ਵਿਰਕ, ਡਾ. ਪਵਨ ਕੁਮਾਰ ਪੱਪੀ, ਨਰਿੰਦਰ ਮੋਹਨ ਸ਼ਰਮਾ, ਰਾਮ ਕਿ੍ਸ਼ਨ ਭੱਲਾ, ਜਥੇ. ਕੁਲਦੀਪ ਸਿੰਘ ਅਲੌਹਰਾਂ, ਗੁਰਦੀਪ ਸਿੰਘ ਖ਼ਾਲਸਾ, ਜੀਵਨ ਬਾਂਸਲ, ਸਾ. ਥਾਣੇਦਾਰ ਜੈ ਗੋਪਾਲ, ਕੁਲਦੀਪ ਸਿੰਘ ਸਿਆਣ, ਠੇਕੇਦਾਰ ਵਿਨੋਦ ਕੁਮਾਰ, ਹੁਸ਼ਿਆਰ ਸਿੰਘ ਕੈਦੂਪੁਰ ਆਦਿ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ, ਸਮਾਜ ਸੇਵੀ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਸਨ |