11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਸੜਕ ’ਤੇ ਪਏ ਡੂੰਘੇ ਖੱਡੇ ਵਿਚ ਵੱਜਣ ਕਾਰਨ ਐਕਟਿਵਾ ਸਵਾਰ ਦੋ ਵਿਅਕਤੀ ਗੰਭੀਰ ਜ਼ਖ਼ਮੀ

ਚੇਤਨਪੁਰਾ, 11 ਨਵੰਬਰ (ਮਹਾਂਬੀਰ ਸਿੰਘ ਗਿੱਲ)-ਅੱਜ ਪਿੰਡ ਚੇਤਨਪੁਰਾ ਅਤੇ ਸੋਹੀਆਂ ਕਲਾ ਦੇ ਵਿਚਕਾਰ ਐਸ. ਬੀ.

ਅਜੀਤ ਡੈਸਕ 12-11-2026
ਚੇਤਨਪੁਰਾ, 11 ਨਵੰਬਰ (ਮਹਾਂਬੀਰ ਸਿੰਘ ਗਿੱਲ)-ਅੱਜ ਪਿੰਡ ਚੇਤਨਪੁਰਾ ਅਤੇ ਸੋਹੀਆਂ ਕਲਾ ਦੇ ਵਿਚਕਾਰ ਐਸ.ਬੀ.ਐਸ ਕਾਲਜ ਦੇ ਕੋਲ ਸੜਕ ਵਿਚ ਪਏ ਹੋਏ ਖੱਡੇ ਵਿਚ ਵੱਜਣ ਕਾਰਨ ਇਕ ਐਕਟਿਵਾ ’ਤੇ ਸਵਾਰ ਦੋ ਵਿਅਕਤੀਆਂ ਦੇ ਸੜਕ ’ਤੇ ਡਿੱਗਣ ਨਾਲ ਹੋਏ ਹਾਦਸੇ ਵਿਚ ਦੋਨੋਂ ਵਿਅਕਤੀ ਕੁਲਦੀਪ ਸਿੰਘ ਵਾਸੀ ਠਾਕੁਰ ਜੀ ਸਟੇਟ ਅੰਮ੍ਰਿਤਸਰ ਦੀ ਲਤ ਟੁੱਟ ਗਈ। ਉਸ ਦੇ ਨਾਲ ਬੈਠੇ ਗੁਰਮੇਜ ਸਿੰਘ ਵਾਸੀ ਨੁਸ਼ਹਿਰਾ ਨੰਗਲੀ ਵੀ ਸਿਰ ਦੀ ਸੱਟ ਕਾਰਨ ਗੰਭੀਰ ਜ਼ਖ਼ਮੀ ਹੋ ਗਏ। ਨੇੜਲੇ ਘਰਾਂ ਦੇ ਲੋਕਾਂ ਨੇ 108 ਐਂਬੂਲੈਂਸ ਦੀ ਸਹਾਇਤਾ ਨਾਲ ਉਹਨਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ ।
ਪਿਛਲੀ ਖ਼ਬਰ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਲੋਂ ਚਰਨਜੀਤ ਸਿੰਘ ਚੰਨੀ ਅਤੇ ਪ੍ਰਤਾਪ ਸਿੰਘ ਬਾਜਵਾ ਨਾਲ ਮੁਲਾਕਾਤ ਅਗਲੀ ਖ਼ਬਰ ਅਕਾਲੀ ਦਲ ਦੀ ਰੈਲੀ ’ਚ ਜਾਣ ਤੋਂ ਖਫ਼ਾ ਹੋਏ ‘ਆਪ’ ਆਗੂਆਂ ’ਤੇ ਕੁੱਟਮਾਰ ਦੇ ਦੋਸ਼ * ਸਾਬਕਾ ਬਲਾਕ ਪ੍ਰਧਾਨ ਬੀਬੀ ਲਖਵਿੰਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।