05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਮਾਝਾ ਪੰਜਾਬੀ ਸੱਥ ਬੁਤਾਲਾ ਵਲੋਂ ਤੀਆਂ ਦਾ ਤਿਉਹਾਰ ਮਨਾਇਆ

ਬਾਬਾ ਬਕਾਲਾ ਸਾਹਿਬ, 4 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਇੱਥੇ ਪਿੰਡ ਬੁਤਾਲਾ ਵਿਖੇ ਮਾਝਾ ਪੰਜਾਬੀ ਸੱਥ ਬੁਤਾਲਾ ਵਲੋਂ ਸੰਸਥਾ ਦੀ ਮੁਖੀ ਬਲਜਿੰਦਰ ਕੌਰ ਬੱਲ ਦੀ ਅਗਵਾਈ ਹੇਠਾਂ ਸਾਉਣ ਮਹੀਨੇ ਦੇ ਨਾਲ ਸੰਬੰਧਿਤ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੁਟਿਆਰਾਂ, ਬੀਬੀਆਂ ਛੋਟੀਆਂ ਬੱਚੀਆਂ ਨੇ ਸਾਉਣ ਮਹੀਨੇ ਦੇ ਨਾਲ ਸੰਬੰਧਿਤ ਬੋਲੀਆਂ ਦਾ ਪਿੜ ਬੰਨ੍ਹਿਆ ਅਤੇ ਨੂੰਹ-ਸੱਸਾਂ, ਨਨਾਣਾਂ, ਦਰਾਣੀਆਂ-ਜਠਾਣੀਆਂ ਅਤੇ ਹੋਰ ਰੰਗ ਬਰੰਗੀਆਂ ਬੋਲੀਆਂ ਪਾ ਕੇ ਖੂਬ ਰੌਣਕਾਂ ਲਾਈਆਂ।

ਅਜੀਤ ਡੈਸਕ 05-08-2026
ਬਾਬਾ ਬਕਾਲਾ ਸਾਹਿਬ, 4 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਇੱਥੇ ਪਿੰਡ ਬੁਤਾਲਾ ਵਿਖੇ ਮਾਝਾ ਪੰਜਾਬੀ ਸੱਥ ਬੁਤਾਲਾ ਵਲੋਂ ਸੰਸਥਾ ਦੀ ਮੁਖੀ ਬਲਜਿੰਦਰ ਕੌਰ ਬੱਲ ਦੀ ਅਗਵਾਈ ਹੇਠਾਂ ਸਾਉਣ ਮਹੀਨੇ ਦੇ ਨਾਲ ਸੰਬੰਧਿਤ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੁਟਿਆਰਾਂ, ਬੀਬੀਆਂ ਛੋਟੀਆਂ ਬੱਚੀਆਂ ਨੇ ਸਾਉਣ ਮਹੀਨੇ ਦੇ ਨਾਲ ਸੰਬੰਧਿਤ ਬੋਲੀਆਂ ਦਾ ਪਿੜ ਬੰਨ੍ਹਿਆ ਅਤੇ ਨੂੰਹ-ਸੱਸਾਂ, ਨਨਾਣਾਂ, ਦਰਾਣੀਆਂ-ਜਠਾਣੀਆਂ ਅਤੇ ਹੋਰ ਰੰਗ ਬਰੰਗੀਆਂ ਬੋਲੀਆਂ ਪਾ ਕੇ ਖੂਬ ਰੌਣਕਾਂ ਲਾਈਆਂ। ਇਸ ਮੌਕੇ ਰੁਪਿੰਦਰ ਕੌਰ, ਕੁਲਬੀਰ ਕੌਰ, ਸੁਖਵੰਤ ਕੌਰ, ਸੁੱਖਾ, ਕਮਲਪ੍ਰੀਤ ਕੌਰ, ਹਰਜੀਤ ਕੌਰ, ਪਰਮਜੀਤ ਕੌਰ, ਪਵਨਪ੍ਰੀਤ ਕੌਰ, ਜਸਪ੍ਰੀਤ ਕੌਰ, ਕੁਲਜੀਤ ਕੌਰ, ਬਿਮਲਾ, ਪਰਮਜੀਤ ਕੌਰ, ਬਿਮਲਾ ਆਦਿ ਨੇ ਸ਼ਾਮੂਲੀਅਤ ਕੀਤੀ ।
ਪਿਛਲੀ ਖ਼ਬਰ ਅਧਿਆਪਕ ਮੰਚ ਵਲੋਂ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਦੇ ਬੈਨਰ ਹੇਠ ਚੰਡੀਗੜ੍ਹ ਵਿਖੇ ਵਿਸ਼ਾਲ ਰੋਸ ਰੈਲੀ 7 ਨੂੰ-ਜਸਪਾਲ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਵਡਾਲੀ ਡੋਗਰਾਂ ਨੇ ਬੂਟਿਆਂ ਦਾ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।