ਖ਼ਾਲਸਾ ਫੇਥ ਫਾਊਂਡੇਸ਼ਨ ਨੇ ਕੰਪਿਊਟਰ ਸਿਖਲਾਈ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ
ਰੂਪਨਗਰ, 7 ਅਗਸਤ (ਯਸ਼ਵੰਤ ਬੱਸੀ)- ਖ਼ਾਲਸਾ ਫੇਥ ਫਾਊਂਡੇਸ਼ਨ ਵਲੋਂ ਚਲਾਏ ਜਾ ਰਹੇ ਫਰੀ ਕੰਪਿਊਟਰ ਇੰਸਟੀਚਿਊਟ ਵਿਚ ਸੈਸ਼ਨ 2025-26 ਦੇ ਵਿਦਿਆਰਥੀਆਂ ਨੂੰ ਕੋਰਸ ਪੂਰਾ ਕਰਨ ਤੇ ਸਰਟੀਫਿਕੇਟ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਉੱਘੇ ਸਮਾਜ ਸੇਵੀ ਡਾ.
ਖ਼ਾਲਸਾ ਫੇਥ ਫਾਊਂਡੇਸ਼ਨ ਦੇ ਵਿਦਿਆਰਥੀ ਪ੍ਰਬੰਧਕਾਂ ਤੇ ਪਤਵੰਤਿਆਂ ਨਾਲ।
08-08-2026